Thu, Apr 25, 2024
Whatsapp

ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼

Written by  Shanker Badra -- November 17th 2017 10:55 AM -- Updated: November 17th 2017 11:41 AM
ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼

ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼

ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼:ਐਮੀ ਵਿਰਕ ਤੇ ਮੋਨਿਕਾ ਗਿੱਲ ਸਟਾਰਰ ਫ਼ਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਸੈਂਸਰ ਬੋਰਡ ਦੇ ਹੱਥੀਂ ਚੜ੍ਹ ਗਈ ਹੈ।ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਇਸ ਦੇ ਚਲਦਿਆਂ ਫ਼ਿਲਮ ਦੀ ਰਿਲੀਜ਼ ਡੇਟ ਵੀ ਰੱਦ ਹੋ ਗਈ ਹੈ।ਪਹਿਲਾਂ ਇਹ ਫਿਲਮ 17 ਨਵੰਬਰ ਯਾਨੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਅਗਲੀ ਤਰੀਕ ਦਾ ਐਲਾਨ ਹੋਣ ਤਕ ਫਿਲਮ ਦੀ ਰਿਲੀਜ਼ਿੰਗ ਟਾਲ ਦਿੱਤੀ ਗਈ ਹੈ।ਅਸਲ 'ਚ ਸੈਂਸਰ ਬੋਰਡ ਦੇ ਨਵੇਂ ਨਿਯਮ ਮੁਤਾਬਕ ਕਿਸੇ ਵੀ ਫ਼ਿਲਮ ਨੂੰ ਸਟਰੀਫਿਕੇਟ ਹਾਸਲ ਕਰਨ ਲਈ ਅਰਜ਼ੀ ਉਸ ਦੀ ਰਿਲੀਜ਼ ਡੇਟ ਦੇ 68 ਦਿਨ ਪਹਿਲਾਂ ਦੇਣੀ ਹੋਵੇਗੀ।ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਇਸ ਤੋਂ ਬਾਅਦ ਹੀ ਸੈਂਸਰ ਬੋਰਡ ਦੀ ਟੀਮ ਉਸ ਫਿਲਮ ਨੂੰ ਪਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ।ਇਸ ਦੇ ਕਾਰਨ ਫਿਲਮ ਨਿਰਮਾਤਾ ਤੇ ਨਿਰਦੇਸ਼ਨ ਮੁਸ਼ਕਿਲਾਂ 'ਚ ਪੈ ਗਏ ਹਨ।ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਦੱਸਿਆ ਜਾ ਰਿਹਾ ਹੈ ਕਿ 'ਸਤਿ ਸ਼੍ਰੀ ਅਕਾਲ ਇੰਗਲੈਂਡ' ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਰਿਲੀਜ਼ ਡੇਟ ਐਲਾਨ ਕਰ ਦਿੱਤੀ ਗਈ ਹੈ ਪਰ ਹੁਣ ਤਕ ਸੈਂਸਰ ਬੋਰਡ ਵਲੋਂ ਇਨ੍ਹਾਂ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਹੈ।ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਸਤਿ ਸ਼੍ਰੀ ਅਕਾਲ ਇੰਗਲੈਂਡ' ਤੋਂ ਇਲਾਵਾ ਸੈਂਸਰ ਬੋਰਡ ਕੋਲ ਲਟਕੀਆਂ ਫਿਲਮਾਂ 'ਚ ਕਪਿਲ ਸ਼ਰਮਾ ਦੀ 'ਫਿਰੰਗੀ','ਅਰਬਾਜ਼ ਖਾਨ ਤੇ ਸੰਨੀ ਲਿਓਨੀ ਦੀ 'ਤੇਰਾ ਇੰਤਜ਼ਾਰ' ਤੇ ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤੀ' ਵੀ ਸ਼ਾਮਲ ਹੈ। -PTCNews


Top News view more...

Latest News view more...