Advertisment

ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ

author-image
Shanker Badra
Updated On
New Update
ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ
Advertisment
ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ:ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ।ਇਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੀ ਚਿੰਤਤ ਹੈ ,ਕਿਉਂਕਿ ਵਿਦੇਸ਼ ਤੋਂ ਆਉਣ ਵਾਲੇ ਲੋਕ ਹੀ ਜ਼ਿਆਦਾਤਰਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ Central government issues list of people who returned top Punjab from overseas ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵਿਦੇਸ਼ ਤੋਂ ਆਏ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਇੱਕ ਲਿਸਟ ਜਾਰੀ ਕੀਤੀ ਹੈ ਅਤੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ। ਇਸ ਲਿਸਟ ਦੇ ਵਿੱਚ 55669 ਦੇ ਕਰੀਬ ਲੋਕ ਉਹ ਹਨ ,ਜਿਹੜੇ ਅਜਿਹੇ ਸਮੇਂ ਵਿਦੇਸ਼ ਤੋਂ ਵਾਪਸ ਪਰਤੇ ਹਨ ਅਤੇ ਜਿਨਾ ਕਰਕੇ ਸਾਰਿਆਂ ਨੂੰ ਖ਼ਤਰਾ ਬਣਿਆ ਹੋਇਆ ਹੈ। Central government issues list of people who returned top Punjab from overseas ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 38 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ ਦੇ 19, ਐੱਸ.ਏ.ਐੱਸ. ਨਗਰ (ਮੋਹਾਲੀ) ਦੇ 6, ਹੁਸ਼ਿਆਰਪੁਰ ਦੇ 5, ਜਲੰਧਰ ਦੇ 5, ਲੁਧਿਆਣਾ 1 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਅੰਮ੍ਰਿਤਸਰ ਦਾ ਇੱਕ ਵਿਅਕਤੀ ਵੀਰਵਾਰ ਨੂੰ ਰੀਕਵਰ ਹੋ ਗਿਆ ਹੈ। -PTCNews-
coronavirus coronavirus-punjab
Advertisment

Stay updated with the latest news headlines.

Follow us:
Advertisment