Advertisment

ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ

author-image
Shanker Badra
Updated On
New Update
ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ
Advertisment
ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ:ਨਵੀਂ ਦਿੱਲੀ : ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।ਜਿਸ ਕਾਰਨ ਕਰੀਬ 20 ਕਰੋੜ ਕਾਮੇ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ 'ਤੇ ਹਨ। Central Trade Unions 20 Crore employees Two Day Countrywide Strike ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਇਸ ਦੌਰਾਨ ਦੇਸ਼ ਦੇ ਕਿਰਤੀ ਕਾਮਿਆਂ ਨੇ ਸਰਕਾਰ ਖਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਦਿੱਤਾ ਜਾਵੇਂ। Central Trade Unions 20 Crore employees Two Day Countrywide Strike ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਜਾਣਕਾਰੀ ਅਨੁਸਾਰ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸਰਕਾਰ ਦੀਆਂ ਕਾਮਿਆਂ ਵਿਰੋਧੀ ਨੀਤੀਆਂ ਅਤੇ ਇੱਕ ਪਾਸੜ ਕਿਰਤ ਸੁਧਾਰਾਂ ਖ਼ਿਲਾਫ਼ ਇਹ ਹੜਤਾਲ ਕੀਤੀ ਜਾ ਰਹੀ ਹੈ। Central Trade Unions 20 Crore employees Two Day Countrywide Strike ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਇਸ ਹੜਤਾਲ ਦਾ ਅਸਰ ਅੱਜ ਸਵੇਰ ਤੋਂ ਹੀ ਦੇਸ਼ ਦੇ ਕਈ ਸੂਬਿਆਂ 'ਚ ਨਜ਼ਰ ਆ ਰਿਹਾ ਹੈ।ਦੇਸ਼ 'ਚ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਉਤਰ ਕੇ ਰਸਤੇ ਜਾਮ ਕੀਤੇ ਅਤੇ ਟਰੇਨਾਂ ਵੀ ਰੋਕੀਆਂ ਹਨ ਅਤੇ ਕਈ ਥਾਈਂ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। -PTCNews-
latest-news india-latest-news news-in-punjabi news-in-punjab central-trade-unions-news
Advertisment

Stay updated with the latest news headlines.

Follow us:
Advertisment