ਹਿਮਾਚਲ :ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਖੱਡ ‘ਚ ਡਿੱਗੀ ਕਾਰ , ਮਾਂ-ਪੁੱਤ ਸਮੇਤ 3 ਦੀ ਮੌਤ

Chamba-Pathankot National Highway Car Accident
ਹਿਮਾਚਲ :ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਖੱਡ 'ਚ ਡਿੱਗੀ ਕਾਰ , ਮਾਂ-ਪੁੱਤ ਸਮੇਤ 3 ਦੀ ਮੌਤ

ਹਿਮਾਚਲ :ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਖੱਡ ‘ਚ ਡਿੱਗੀ ਕਾਰ , ਮਾਂ-ਪੁੱਤ ਸਮੇਤ 3 ਦੀ ਮੌਤ:ਹਿਮਾਚਲ : ਹਿਮਾਚਲ ਪ੍ਰਦੇਸ਼ ਵਿੱਚ ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਮਾਂ-ਪੁੱਤ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ।

Chamba-Pathankot National Highway Car Accident

ਹਿਮਾਚਲ :ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਖੱਡ ‘ਚ ਡਿੱਗੀ ਕਾਰ , ਮਾਂ-ਪੁੱਤ ਸਮੇਤ 3 ਦੀ ਮੌਤ

ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ 35 ਸਾਲਾ ਰਾਕੇਸ਼ ਕੁਮਾਰ , 25 ਸਾਲਾ ਵਿਕਾਸ ਕੁਮਾਰ ਅਤੇ 54 ਸਾਲਾ ਕਮਲੇਸ਼ ਕੁਮਾਰੀ ਵਾਸੀ ਵਾਰਡ ਨੰ. 1 ਬਸਹੋਲੀ ਕਠੂਆ ਵਜੋਂ ਹੋਈ ਹੈ।

Chamba-Pathankot National Highway Car Accident

ਹਿਮਾਚਲ :ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਖੱਡ ‘ਚ ਡਿੱਗੀ ਕਾਰ , ਮਾਂ-ਪੁੱਤ ਸਮੇਤ 3 ਦੀ ਮੌਤ

ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਬੀ.ਐੱਡ. ਕਾਲਜ ਨੇੜੇ ਕਾਰ ਖੱਡ ‘ਚ ਡਿੱਗ ਗਈ ,ਜਿਸ ਕਾਰਨ 3 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ।ਇਸ ਘਟਨਾ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਚੰਬਾ ਮੈਡੀਕਲ ਕਾਲਜ ਪਹੁੰਚਾਇਆ ,ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

Chamba-Pathankot National Highway Car Accident

ਹਿਮਾਚਲ :ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਖੱਡ ‘ਚ ਡਿੱਗੀ ਕਾਰ , ਮਾਂ-ਪੁੱਤ ਸਮੇਤ 3 ਦੀ ਮੌਤ

ਜਾਣਕਾਰੀ ਅਨੁਸਾਰ ਇਹ ਪਰਿਵਾਰ ਚੰਬਾ ਦੇ ਇੱਕ ਸਮਾਜਕ ਸਮਾਰੋਹ ‘ਚ ਹਿੱਸਾ ਲੈਣ ਆਏ ਸਨ ਤੇ ਐਤਵਾਰ ਨੂੰ ਘਰ ਵਾਪਸੀ ਸਮੇਂ ਇਹ ਘਟਨਾ ਵਾਪਰੀ ਹੈ।ਦੱਸਿਆ ਜਾਂਦਾ ਹੈ ਕਿ ਇਹ ਸਾਰੇ ਲੋਕ ਇਕ ਹੀ ਪਰਿਵਾਰ ਦੇ ਮੈਂਬਰ ਸਨ।
-PTCNews