ਚੰਡੀਗੜ੍ਹ ਸਮੂਹਕ ਬਲਾਤਕਾਰ ਦੀ ਪੀੜਤਾ ਜੱਜ ਸਾਹਮਣੇ ਹੋਈ ਭਾਵੁਕ, ਦੱਸਿਆ ਇਹ! 

Chandigarh auto gangrape:ਚੰਡੀਗੜ੍ਹ ਸਮੂਹਕ ਬਲਾਤਕਾਰ ਦੀ ਪੀੜਤਾ ਜੱਜ ਸਾਹਮਣੇ ਹੋਈ ਭਾਵੁਕ, ਦੱਸਿਆ ਇਹ! 
Chandigarh auto gangrape:ਚੰਡੀਗੜ੍ਹ ਸਮੂਹਕ ਬਲਾਤਕਾਰ ਦੀ ਪੀੜਤਾ ਜੱਜ ਸਾਹਮਣੇ ਹੋਈ ਭਾਵੁਕ, ਦੱਸਿਆ ਇਹ! 

Chandigarh auto gangrape: ਚੰਡੀਗੜ੍ਹ ‘ਚ ਆਟੋ ਡਰਾਈਵਰ ਅਤੇ ਉਸ ਦੇ ਹੋਰ ਸਾਥੀਆਂ ਵਲੋਂ ਗੈਂਗ ਰੇਪ ਕੀਤੇ ਜਾਣ ਮਗਰੋਂ ਪੀੜਤਾ ਜੱਜ ਸਾਹਮਣੇ ਪੇਸ਼ ਹੋਈ ਅਤੇ ਬਿਆਨ ਦਰਜ ਕਰਵਾਏ। ਇਸ ਦੌਰਾਨ ਪੀੜਤਾ ਕਾਫੀ ਭਾਵੁਕ ਹੋ ਗਈ ਅਤੇ ਉਸਨੇ ਆਪਣੀ ਪੂਰੀ ਹੱਡ ਬੀਤੀ ਜੱਜ ਨੂੰ ਸੁਣਾਈ।

ਦੋਸ਼ੀ ਦੀ ਸ਼ਕਲ ਵਰਗੇ ਇੱਕ ਲੜਕੇ ਨੂੰ ਵੀ ਪੀੜਤਾ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੋ ਪਹਿਚਾਣ ਹੋ ਸਕੇ ਪਰ ਪੀੜਤਾ ਵੱਲੋਂ ਕਿਹਾ ਗਿਆ ਕਿ ਇਹ ਉਹ ਲੜਕਾ ਨਹੀਂ ਹੈ।
Chandigarh auto gangrape:ਚੰਡੀਗੜ੍ਹ ਸਮੂਹਕ ਬਲਾਤਕਾਰ ਦੀ ਪੀੜਤਾ ਜੱਜ ਸਾਹਮਣੇ ਹੋਈ ਭਾਵੁਕ, ਦੱਸਿਆ ਇਹ! ਦੱਸਣਯੋਗ ਹੈ ਕਿ ਇਹ ਘਟਨਾ ਵਾਪਰੀ ਨੂੰ ਕਈ ਦਿਨ ਹ ਜਾਣ ਦੇ ਬਾਵਜੂਦ ਵੀ ਪੁਲਿਸ ਆਟੋ ਦਾ ਨੰਬਰ ਨਹੀਂ ਲੱਭ ਪਾਈ ਹੈ ਅਤੇ ਸਿਰਫ ਅੱਧਾ ਨੰਬਰ ਹੀ ਟਰੇਸ ਹੋ ਪਾਇਆ ਹੈ।
Chandigarh auto gangrape:ਚੰਡੀਗੜ੍ਹ ਸਮੂਹਕ ਬਲਾਤਕਾਰ ਦੀ ਪੀੜਤਾ ਜੱਜ ਸਾਹਮਣੇ ਹੋਈ ਭਾਵੁਕ, ਦੱਸਿਆ ਇਹ! ਆਟੋ ਡ੍ਰਾਈਵਰਾਂ ਅਤੇ ਆਟੋ ਸਟੈਡਾਂ ‘ਤੇ ਜਾਂਚ ਪੜਤਾਲ ਹੋ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾ ਸਕੇ। ਫਿਲਹਾਲ ਪੁਲਿਸ ਇਹ ਭਾਲ ਕਰ ਰਹੀ ਹੈ ਕਿ ਉਸ ਘਟਨਾ ਤੋਂ ਬਾਅਦ ਆਟੋ ਸਟੈਂਡ ਤੋਂ ਕੋਈ ਡ੍ਰਾਈਵਰ ਗਾਇਬ ਹੈ ਜਾਂ ਨਹੀਂ।

ਪੀੜਤਾ ਦੇ ਬਿਆਨ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।

—PTC News