Advertisment

ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ

author-image
Shanker Badra
Updated On
New Update
ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ
Advertisment
ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ:ਚੰਡੀਗੜ੍ਹ : ਚੰਡੀਗੜ੍ਹ ਦੇ ਡੱਡੂ ਮਾਜਰਾ ਵਿੱਚ ਕੁੜੀਆਂ ਦੀ ਆਪਸ ਵਿੱਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। Chandigarh: Dadu Majra School Girl Students between fight ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ ਇਸ ਵੀਡੀਓ ਦੇ ਵਿੱਚ ਡੱਡੂ ਮਾਜਰਾ ਦੇ ਸਰਕਾਰੀ ਸਕੂਲ ਦੇ ਬਾਹਰ 9ਵੀਂ ਅਤੇ 10ਵੀਂ ਦੀਆਂ ਕੁੜੀਆਂ ਆਪਸ 'ਚ ਭਿੜ ਗਈਆਂ ਹਨ। ਇਸ ਲੜਾਈ ’ਚ ਕੁੜੀਆਂ ਇਕ-ਦੂਜੇ ਦੀਆਂ ਗੁੱਤਾਂ ਵੀ ਪੱਟ ਰਹੀਆਂ ਹਨ ਅਤੇ ਮੁੰਡੇ ਕੋਲ ਖੜੇ ਦੇਖ ਰਹੇ ਹਨ।
Advertisment
Chandigarh: Dadu Majra School Girl Students between fight ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ‘ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ ਇਸ ਦੌਰਾਨ ਨਾਲ ਦੇ ਵਿਦਿਆਰਥੀਆਂ ਨੇ ਹੀ ਵੀਡੀਓ ਬਣਾਕੇ ਸੋਸ਼ਲ ਮੀਡਿਆ 'ਤੇ ਵਾਇਰਲ ਕਰ ਦਿਤੀ ਹੈ। ਇਸ ਤੋਂ ਬਾਅਦ ਮਾਮਲਾ ਭੜਕਦਾ ਵੇਖ ਰਾਹਗੀਰਾਂ ਨੇ ਕੁੜੀਆਂ ਨੂੰ ਛੁੜਵਾਈਆ ਹੈ।ਇਨ੍ਹਾਂ ਵਿਦਿਆਰਥਣਾਂ ’ਚ ਇਹ ਲੜਾਈ ਕਿਉਂ ਹੋਈ ਹੈ , ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ। -PTCNews
-
latest-news india-latest-news news-in-punjabi news-in-punja
Advertisment

Stay updated with the latest news headlines.

Follow us:
Advertisment