Wed, Apr 24, 2024
Whatsapp

ਚੰਡੀਗੜ੍ਹ ਸੈਕਟਰ 40 ਜਿਮ ਮਾਲਕ ਨੇ ਮੰਗੀ ਫੀਸ ਤਾਂ ਪਿੱਠ 'ਚ ਮਾਰਿਆ ਬਰਫ ਤੋੜ੍ਹਣ ਵਾਲਾ ਸੂਆ 

Written by  Joshi -- July 24th 2018 09:46 AM
ਚੰਡੀਗੜ੍ਹ ਸੈਕਟਰ 40 ਜਿਮ ਮਾਲਕ ਨੇ ਮੰਗੀ ਫੀਸ ਤਾਂ ਪਿੱਠ 'ਚ ਮਾਰਿਆ ਬਰਫ ਤੋੜ੍ਹਣ ਵਾਲਾ ਸੂਆ 

ਚੰਡੀਗੜ੍ਹ ਸੈਕਟਰ 40 ਜਿਮ ਮਾਲਕ ਨੇ ਮੰਗੀ ਫੀਸ ਤਾਂ ਪਿੱਠ 'ਚ ਮਾਰਿਆ ਬਰਫ ਤੋੜ੍ਹਣ ਵਾਲਾ ਸੂਆ 

ਚੰਡੀਗੜ੍ਹ ਸੈਕਟਰ 40 ਜਿਮ ਮਾਲਕ ਨੇ ਮੰਗੀ ਫੀਸ ਤਾਂ ਪਿੱਠ 'ਚ ਮਾਰਿਆ ਬਰਫ ਤੋੜ੍ਹਣ ਵਾਲਾ ਸੂਆ chandigarh gym trainer attacked after asking for feesਚੰਡੀਗੜ੍ਹ ਦੇ ਸੈਕਟਰ ਚਾਲੀ 'ਚ ਮਹੀਨਾਵਾਰ ਫੀਸ ਨਾ ਦੇਣ 'ਤੇ ਆਪਣੇ ਹੀ ਪੈਸੇ ਮੰਗਣਾ ਜਿਮ ਟ੍ਰੇਨਰ 'ਤੇ ਉਸ ਸਮੇਂ ਭਾਰੀ ਪੈ ਗਿਆ, ਜਦੋਂ ਕਲਾਈਂਟ ਵੱਲੋਂ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। chandigarh gym trainer attacked after asking for feesਦਰਅਸਲ, ਚੰਡੀਗੜ੍ਹ ਸੈਕਟਰ 40 'ਚ ਜਿਮ ਮਾਲਕ ਨੇ ਜਦੋਂ ਆਪਣੇ ਕਲਾਈਂਟ ਤੋਂ ਫੀਸ ਮੰਗੀ ਤਾਂ ਬਜਾਏ ਫੀਸ ਦੇਣ ਦੇ ਜਾਂ ਇਸ ਬਾਰੇ ਗੱਲ ਕਰਨ ਦੇ ਦੋਸ਼ੀ ਵੱਲੋਂ ਜਿੰਮ ਟ੍ਰੇਨਰ ਪਿੱਠ 'ਚ ਬਰਫ ਤੋੜ੍ਹਣ ਵਾਲਾ ਸੂਆ ਮਾਰ ਕੇ ਜਾਨਲੇਵਾ ਹਮਲਾ ਕੀਤਾ ਗਿਆ। ਗਨੀਮਤ ਇਹ ਰਹੀ ਕਿ ਟ੍ਰੇਨਰ ਕਰਮ ਸਿੰਘ ਦੀ ਜਾਨ ਬਚ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਆਰੰਭ ਕਰ ਦਿੱਤੀ ਹੈ। —PTC News


Top News view more...

Latest News view more...