Advertisment

ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ

author-image
Shanker Badra
Updated On
New Update
ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ
Advertisment
ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ:ਚੰਡੀਗੜ੍ਹ : ਇੰਡਸਟਰੀਅਲ ਏਰੀਆ ਫੇਜ਼-1 'ਚ ਸਥਿਤ ਸਰੋਂ ਦੇ ਤੇਲ ਵਾਲੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। Chandigarh Industrial Area Phase- I Saron Oil Factorie Fire ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ ਜਾਣਕਾਰੀ ਅਨੁਸਾਰ ਫੇਜ਼-1 'ਚ 'ਸਰਸਵਤੀ ਆਇਲ ਮਿੱਲ' 'ਚ ਬੀਤੀ ਰਾਤ ਕਰੀਬ 2.30 ਵਜੇ ਭਿਆਨਕ ਅੱਗ ਲੱਗ ਗਈ ਸੀ ,ਜਿਸ ਤੋਂ ਬਾਅਦ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ। Chandigarh Industrial Area Phase- I Saron Oil Factorie Fire ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਮਦੋਟ ਵਿਖੇ HDFC ਬੈਂਕ ‘ਚ ਲੱਗੀ ਭਿਆਨਕ ਅੱਗ , ਲੋਕਾਂ ਨੇ ਤਾਲੇ ਤੋੜ ਕੇ ਅੱਗ ‘ਤੇ ਪਾਇਆ ਕਾਬੂ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਸਵੇਰੇ ਤੱਕ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ।ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment