Fri, Apr 19, 2024
Whatsapp

ਨਵਜੋਤ ਕੌਰ ਸਿੱਧੂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਠੋਕੀ ਦਾਅਵੇਦਾਰੀ

Written by  Jashan A -- January 27th 2019 02:27 PM -- Updated: January 27th 2019 02:42 PM
ਨਵਜੋਤ ਕੌਰ ਸਿੱਧੂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਠੋਕੀ ਦਾਅਵੇਦਾਰੀ

ਨਵਜੋਤ ਕੌਰ ਸਿੱਧੂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਠੋਕੀ ਦਾਅਵੇਦਾਰੀ

ਨਵਜੋਤ ਕੌਰ ਸਿੱਧੂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਠੋਕੀ ਦਾਅਵੇਦਾਰੀ,ਚੰਡੀਗੜ: ਚੰਡੀਗੜ ਲੋਕ ਸਭਾ ਸੀਟ ਲਈ ਪਵਨ ਬੰਸਲ ਅਤੇ ਡਾਕਟਰ ਨਵਜੋਤ ਕੌਰ ਸਿੱਧੂ ਤੋਂ ਬਾਅਦ ਹੁਣ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਦਾਅਵਾ ਠੋਕ ਦਿੱਤਾ ਹੈ। ਅੱਜ ਤਿਵਾੜੀ ਨੇ ਵੀ ਸੈਕਟਰ 35 ਸਥਿਤ ਕਾਂਗਰਸ ਭਵਨ 'ਚ ਆਪਣੀ ਦਾਵੇਦਾਰੀ ਪੇਸ਼ ਕੀਤੀ। [caption id="attachment_246819" align="aligncenter" width="238"]After Navjot Kaur Sidhu , former Ludhiana MP Manish Tiwari seeks congress ticket from Chandigarh parliamentary seat ਨਵਜੋਤ ਕੌਰ ਸਿੱਧੂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਠੋਕੀ ਦਾਅਵੇਦਾਰੀ[/caption] ਉਨ੍ਹਾਂ ਨੇ ਆਪਣਾ ਆਵੇਦਨ ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ ਦੇ ਸਾਹਮਣੇ ਪੇਸ਼ ਕੀਤਾ।ਤਿਵਾੜੀ ਨੇ ਆਪਣੇ ਆਵੇਦਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੰਡੀਗੜ ਕਾਂਗਰਸ ਨੇ ਚੋਣਾਂ ਲਈ ਟਿਕਟ ਦਾਵੇਦਾਰਾਂ ਦੇ ਆਵੇਦਨ ਮੰਗੇ ਹਨ। ਉਹ ਵੀ ਚੰਡੀਗੜ ਤੋਂ ਚੋਣ ਲੜਨ ਦੇ ਇਛੁੱਕ ਹਨ। [caption id="attachment_246832" align="aligncenter" width="300"]After Navjot Kaur Sidhu , former Ludhiana MP Manish Tiwari seeks congress ticket from Chandigarh parliamentary seat ਨਵਜੋਤ ਕੌਰ ਸਿੱਧੂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਠੋਕੀ ਦਾਅਵੇਦਾਰੀ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਵੀ ਸਰਗਰਮ ਹੋ ਗਈ। ਉਨ੍ਹਾਂ ਨੇ ਲੋਕਸਭਾ ਚੋਣ ਲਈ ਚੰਡੀਗੜ ਤੋਂ ਕਾਂਗਰਸ ਟਿਕਟ ਮੰਗਿਆ ਅਤੇ ਇਸ ਦੇ ਲਈ ਪਾਰਟੀ ਨੂੰ ਆਵੇਦਨ ਵੀ ਦਿੱਤ। ਉਧਰ ਹੀ ਅੱਜ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਦਾਅਵਾ ਪੇਸ਼ ਕਰ ਦਿੱਤਾ ਹੈ। -PTC News


Top News view more...

Latest News view more...