Advertisment

ਕੱਲ੍ਹ ਹੋਵੇਗੀ ਮਨਜੀਤ ਧਨੇਰ ਦੀ ਰਿਹਾਈ, ਲੋਕ ਆਗੂ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਲੋਕ

author-image
Jashan A
Updated On
New Update
ਕੱਲ੍ਹ ਹੋਵੇਗੀ ਮਨਜੀਤ ਧਨੇਰ ਦੀ ਰਿਹਾਈ, ਲੋਕ ਆਗੂ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਲੋਕ
Advertisment
ਕੱਲ੍ਹ ਹੋਵੇਗੀ ਮਨਜੀਤ ਧਨੇਰ ਦੀ ਰਿਹਾਈ, ਲੋਕ ਆਗੂ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਲੋਕ ,ਚੰਡੀਗੜ੍ਹ: ਬਰਨਾਲਾ ਜੇਲ੍ਹ ‘ਚ ਬੰਦ ਕਿਸਾਨ ਆਗੂ ਮਨਜੀਤ ਧਨੇਰ ਦੀ ਰਿਹਾਈ ਦੇ ਹੁਕਮ ਜਾਰੀ ਹੋ ਗਏ ਹਨ। ਬੀਤੇ ਦਿਨ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 2001 ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੀ ਫਾਈਲ ‘ਤੇ ਦਸਤਖ਼ਤ ਕਰ ਦਿੱਤੇ ਸਨ। ਜਿਸ ਦੇ ਸਬੰਧ 'ਚ ਅੱਜ ਗ੍ਰਹਿ ਵਿਭਾਗ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ ਕਰ ਦਿੱਤੀ ਹੈ ਤੇ ਹੁਣ ਕਿਸੇ ਵੀ ਵੇਲੇ ਮਨਜੀਤ ਸਿੰਘ ਧਨੇਰ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਜਾਵੇਗਾ। Manjit Singh Dhaner ਜ਼ਿਕਰਯੋਗ ਹੈ ਕਿ ਧਨੇਰ ਸਣੇ ਛੇ ਹੋਰਨਾਂ ਨੂੰ ਸਾਲ 2001 ਵਿੱਚ ਦਲੀਪ ਸਿੰਘ ਦੇ 2005 ਵਿੱਚ ਹੋਏ ਕਤਲ ਕੇਸ ਵਿੱਚ ਬਰਨਾਲਾ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। -PTC News-
punjab-news punjabi-news latest-punjabi-news manjit-singh-dhaner
Advertisment

Stay updated with the latest news headlines.

Follow us:
Advertisment