Thu, Apr 18, 2024
Whatsapp

ਪੰਜਾਬੀ ਕੌਂਸਲ ਕਲਚਰ ਵੱਲੋਂ ਐਲਾਨੇ ਗਏ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਨਾਮ

Written by  Jagroop Kaur -- January 24th 2021 03:20 PM -- Updated: January 24th 2021 05:26 PM
ਪੰਜਾਬੀ ਕੌਂਸਲ ਕਲਚਰ ਵੱਲੋਂ ਐਲਾਨੇ ਗਏ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਨਾਮ

ਪੰਜਾਬੀ ਕੌਂਸਲ ਕਲਚਰ ਵੱਲੋਂ ਐਲਾਨੇ ਗਏ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਨਾਮ

ਪੰਜਾਬੀ ਕਲਚਰ ਕੌਂਸਲ ਵੱਲੋ 24 ਜਨਵਰੀ ਨੂੰ ਸਵੇਰੇ 11 ਵਜੇ ਸਨਬੀਮ ਹੋਟਲ ਵਿਖੇ ਪੱਤਰਕਾਰਾਂ ਦੀ ਇਕ ਪ੍ਰੈਸ ਕਾਨਫਰੰਸ ਰੱਖੀ ਗਈ , ਜਿਸ ਵਿਚ ਕੌਂਸਲ ਵੱਲੋਂ ਉਹਨਾ ਕਿਸਾਨਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਜੋ ਕਿ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਹੱਕਾਂ ਦੀ ਜੰਗ ਲੜਦੇ ਹੋਏ ਸ਼ਹੀਦ ਹੋ ਗਏ ਸਨ, ਦੱਸਣਯੋਗ ਹੈ ਕਿ ਇਸ ਦੌਰਾਨ ਸ਼ਹੀਦ ਕਿਸਾਨਾਂ ਦੇ ਘਰ ਅਤੇ ਪਰਿਵਾਰ ਦਾ ਵੇਰਵਾ ਵੀ ਦਿੱਤਾ ਜਾਵੇਗਾ। ਪੜ੍ਹੋ ਪੜ੍ਹੋ :ਹੁਣ ਤੱਕ ਸਭ ਤੋਂ ਵੱਧ ਹੋਈਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਇਸ ਸੂਬੇ ‘ਚ ਹੋਇਆ ਰਿਕਾਰਡ ਤੋੜ ਕੀਮਤ 92.04 ਰੁਪਏ’ ਕਾਬਿਲੇ ਗ਼ੌਰ ਹੈ ਕਿ ਪਹਿਲੀ ਵਾਰ ਇਹਨਾਂ ਕਿਸਾਨਾਂ ਦੀ ਸੂਚੀ ਜਨਤਕ ਕੀਤੀ ਗਈ, ਜ਼ਿਕਰਯੋਗ ਹੈ ਕਿ ਉਂਝ ਤਾਂ ਸੈਂਕੜਿਆਂ ਦੀ ਗਿਣਤੀ 'ਚ ਸਿੰਘੁ ਤੇ ਟਿੱਕਰੀ ਬਾਰਡਰ 'ਤੇ ਕਿਸਾਨਾਂ ਦੀ ਮੌਤ ਹੋਈ ਹੈ, ਪਰ ਸਰਕਾਰ ਕੋਲ ਅਜੇ 70 ਕਿਸਾਨਾਂ ਦੀ ਮੌਤ ਦਾ ਹੀ ਵੇਰਵਾ ਆਇਆ ਹੈ, ਜਿਸ ਦੇ ਆਧਾਰ 'ਤੇ ਅੱਜ ਵੇਰਵੇ ਦਿੱਤੇ ਜਾਣਗੇ |Will hold a tractor rally on Republic Day, say Protesting Farmers - Oneindia News ਪੜ੍ਹੋ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਕਸਾਇਣਿ ਸੰਘਰਸ਼ ਵਿਧ ਰਹੇ ਕਈ ਕਿਸਾਨਾਂ ਦੀਆਂ ਮੌਤਾਂ ਹੋ ਚੁਕੀਆਂ ਹਨ , ਉਥੇ ਹੀ ਇਹਨਾਂ ਲੋਕਾਂ ਦੀ ਸ਼ਹਾਦਤ ਨੂੰ ਹਰ ਕੋਈ ਸਲੈਮ ਕਰ ਰਿਹਾ ਹੈ ,   ਇਸ ਦੇ ਨਾਲ ਹੀ ਇਹ ਵੀ ਦਸਦੀਏ ਕਿ 26 ਜਨਵਰੀ ਨੂੰ ਕਿਸਾਨੀ ਸੰਘਰਸ਼ ਦੇ ਚਲਦਿਆਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਵੀ ਕੱਢੇ ਜਾਣਗੇ ਜਿੰਨਾ ਦੇ ਲਈ ਜਥੇਬੰਦੀਆਂ ਵੱਲੋਂ ਸਾਰੀਆਂ ਤਿਆਰੀਆਂ ਮੁਕਮੰਲ ਕਰ ਲੀਆ ਗਈਆਂ ਹਨ ਅਤੇ ਹੁਣ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਬੈਠਕਾਂ ਦਾ ਦੌਰ ਵੀ ਜਾਰੀ ਹੈ।


Top News view more...

Latest News view more...