ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ ‘ਚ ਸ਼ਾਮਿਲ?

Chandigarh minor girl rape case: ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ 'ਚ ਸ਼ਾਮਿਲ?

Chandigarh minor girl rape case: ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ ‘ਚ ਸ਼ਾਮਿਲ?
Chandigarh minor girl rape case: ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ 'ਚ ਸ਼ਾਮਿਲ?
10 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੀ ਖਬਰ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਸੀ। ਇਸ ਮਾਮਲੇ ‘ਚ ਨਵਾਂ ਮੋੜ ਉਦੋਂ ਆਇਆ ਜਦੋਂ ਪੁਲਿਸ ਨੇ ਇਸ ਘਿਨੌਣੀ ਵਾਰਦਾਤ ‘ਚ ਬੱਚੀ ਦੇ ਮਾਮੇ ਤੋਂ ਇਲਾਵਾ ਹੋਰ ਲੋਕਾਂ ‘ਤੇ ਸ਼ੱਕ ਜਤਾਇਆ ਹੈ।
Chandigarh minor girl rape case: ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ 'ਚ ਸ਼ਾਮਿਲ?
ਇਸ ਮਾਮਲੇ ‘ਚ ਪੁਲਿਸ ਵੱਲੋਂ ੮ ਹੋਰ ਲੋਕਾਂ ਦੀ ਡੀ.ਐਨ.ਏ ਟੈਸਟ ਲਈ ਨਮੂਨੇ ਲਏ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਮੁੱਖ ਦੋਸ਼ੀ ਮੰਨੇ ਜਾ ਰਹੇ ਵਿਅਕਤੀ ਦਾ ਡੀ.ਐਨ.ਏ ਪੀੜਤ ਵੱਲੋਂ ਜਨਮ ਦਿੱਤੀ ਗਈ ਬੱਚੀ ਨਾਲ ਮੇਲ ਨਹੀਂ ਖਾਧਾ ਸੀ, ਜਿੱਥੋਂ ਪੁਲਿਸ ਦਾ ਸ਼ੱਕ ਵੱਧ ਗਿਆ ਸੀ।ਇਸਦੇ ਬਾਰੇ ‘ਚ ਸੈਂਟਰਲ ਫੋਰੈਂਸਿਕ ਸਾਂਇਸ ਲੈਬਾਰਟਰੀ (ਸੀ ਐਫ਼ ਐਸ ਐਲ) ਵਲੋਂ ਆਈ ਡੀ ਐਨ ਏ ਰਿਪੋਰਟ ਤੋਂ ਪਤਾ ਲੱਗਿਆ ਸੀ।
Chandigarh minor girl rape case: ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ 'ਚ ਸ਼ਾਮਿਲ?
ਪੁਲਿਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਕੋਲੋਂ ਡੀਐਨਏ ਲਈ ਨਮੂਨੇ ਲਏ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਇਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਖੁਲਾਸਾ ਹੋ ਸਕੇਗਾ।

—PTC News