Advertisment

ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜ ਬਾਲਾ ਮਲਿਕ ਬਣੇ ਨਵੇਂ ਮੇਅਰ

author-image
Jashan A
Updated On
New Update
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜ ਬਾਲਾ ਮਲਿਕ ਬਣੇ ਨਵੇਂ ਮੇਅਰ
Advertisment
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜ ਬਾਲਾ ਮਲਿਕ ਬਣੇ ਨਵੇਂ ਮੇਅਰ,ਚੰਡੀਗੜ੍ਹ: ਚੰਡੀਗੜ੍ਹ ਵਿੱਚ ਅੱਜ ਨਗਰ ਨਿਗਮ ਦੇ ਮੇਅਰ ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣਾਂ ਹੋਈਆਂ। ਜਿਸ ਦੌਰਾਨ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਭਾਜਪਾ ਉਮੀਦਵਾਰ ਰਾਜ ਬਾਲਾ ਮਲਿਕ ਦੀ ਮੇਅਰ ਅਹੁਦੇ ਲਈ ਚੋਣ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜ ਬਾਲਾ ਮਲਿਕ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਗੁਰਬਖ਼ਸ਼ ਰਾਵਤ ਨਾਲ ਸੀ।ਰਾਜ ਬਾਲਾ ਮਲਿਕ ਨੂੰ 22 ਵੋਟ ਜਦਕਿ ਗੁਰਬਖ਼ਸ਼ ਰਾਵਤ ਨੂੰ 5 ਵੋਟ ਮਿਲੇ। ਰਾਜ ਬਾਲਾ ਮਲਿਕ ਨੇ ਸਾਂਸਦ ਕਿਰਨ ਖੇਰ ਦੀ ਮੌਜੂਦਗੀ 'ਚ ਅਹੁਦਾ ਸੰਭਾਲ ਲਿਆ ਹੈ। ਰਾਜ ਬਾਲਾ ਮਲਿਕ ਨੇ ਅਹੁਦਾ ਸੰਭਾਲਣ ਮਗਰੋਂ ਸਾਰਿਆਂ ਦਾ ਧੰਨਵਾਦ ਕੀਤਾ। -PTC News-
punjabi-news latest-punjabi-news chandigarh-municipal-corporation-election raj-bala-malik-new-mayor
Advertisment

Stay updated with the latest news headlines.

Follow us:
Advertisment