Fri, Apr 26, 2024
Whatsapp

ਰੁਟੀਨ ਚੈੱਕਅੱਪ ਲਈ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੀ.ਜੀ.ਆਈ

Written by  Jashan A -- December 09th 2018 03:36 PM -- Updated: December 09th 2018 05:04 PM
ਰੁਟੀਨ ਚੈੱਕਅੱਪ ਲਈ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੀ.ਜੀ.ਆਈ

ਰੁਟੀਨ ਚੈੱਕਅੱਪ ਲਈ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੀ.ਜੀ.ਆਈ

ਰੁਟੀਨ ਚੈੱਕਅੱਪ ਲਈ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੀ.ਜੀ.ਆਈ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਤੋਂ ਸਿਹਤ ਵਿਗੜਨ ਦੀ ਖ਼ਬਰ ਮਿਲੀ ਹੈ। [caption id="attachment_226802" align="aligncenter" width="266"]captain amrinder singh ਰੁਟੀਨ ਚੈੱਕਅੱਪ ਲਈ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੀ.ਜੀ.ਆਈ[/caption] ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਅੱਜ ਪੀ.ਜੀ.ਆਈ.ਵਿੱਚ ਪੁੱਜੇ ਹਨ। ਮਿਲੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਰੁਟੀਨ ਚੈੱਕਅੱਪ ਲਈ ਪੀ.ਜੀ.ਆਈ ਪਹੁੰਚੇ। [caption id="attachment_226803" align="aligncenter" width="300"]captain amrinder singh ਰੁਟੀਨ ਚੈੱਕਅੱਪ ਲਈ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੀ.ਜੀ.ਆਈ[/caption] ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵਿਗੜਨ ਦੀ ਖ਼ਬਰ ਮਿਲੀ ਸੀ ।ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਇਲਾਜ ਲਈ ਪੀ.ਜੀ.ਆਈ.ਪਹੁੰਚੇ ਸਨ। [caption id="attachment_226804" align="aligncenter" width="300"]captain amrinder singh ਰੁਟੀਨ ਚੈੱਕਅੱਪ ਲਈ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੀ.ਜੀ.ਆਈ[/caption] ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮੂਲੀ ਬੁਖਾਰ ਹੋਣ ਤੋਂ ਬਾਅਦ ਅਰਾਮ ਦੀ ਸਲਾਹ ਦਿੱਤੀ ਗਈ ਸੀ।ਓਥੇ ਡਾਕਟਰਾਂ ਨੇ ਉਨਾਂ ਦੇ ਵੱਖ ਵੱਖ ਟੈਸਟ ਕੀਤੇ ਸਨ।

-PTC News

Top News view more...

Latest News view more...