Fri, Apr 26, 2024
Whatsapp

ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ, 'ਹੋਲੀ' 'ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ

Written by  Jashan A -- March 20th 2019 10:48 AM -- Updated: March 20th 2019 01:53 PM
ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ, 'ਹੋਲੀ' 'ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ

ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ, 'ਹੋਲੀ' 'ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ

ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ, 'ਹੋਲੀ' 'ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ,ਚੰਡੀਗੜ੍ਹ: ਰੰਗਾਂ ਦੇ ਤਿਉਹਾਰ ਹੋਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਡੀਗੜ੍ਹ ਪੁਲਿਸ ਵੀ ਸਰਗਰਮ ਹੋ ਗਈ ਹੈ। ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਹੋਲੀ ਦੇ ਤਿਉਹਾਰ 'ਤੇ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਿਸ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰੇਗੀ। [caption id="attachment_271903" align="aligncenter" width="300"]chd ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ, 'ਹੋਲੀ' 'ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ[/caption] ਦੱਸ ਦੇਈਏ ਕਿ ਚੰਡੀਗੜ੍ਹ 'ਚ ਸਥਾਨਕ ਲੋਕਾਂ ਵੱਲੋਂ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਗੇੜੀ ਰੂਟ, ਸੁਖਨਾ ਝੀਲ, ਕਾਲਜ ਅਤੇ ਪੀ. ਯੂ. 'ਚ ਆਂਡੇ ਮਾਰ ਕੇ ਨੌਜਵਾਨ ਹੋਲੀ ਖੇਡਦੇ ਹਨ। ਹੋਰ ਪੜ੍ਹੋ:ਪੰਜਾਬ ਪੁਲਿਸ ਵੀ ਰਲੀ ਨਸ਼ਾ ਤਸਕਰਾਂ ਨਾਲ! [caption id="attachment_271905" align="aligncenter" width="300"]chd ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ, 'ਹੋਲੀ' 'ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ[/caption] ਚੰਡੀਗੜ੍ਹ ਪੁਲਸ ਨੇ ਹੋਲੀ ਦੇ ਤਿਉਹਾਰ 'ਤੇ ਸੁਰੱਖਿਆ ਵਜੋਂ ਸ਼ਹਿਰ 'ਚ 860 ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਰੇਸ ਡਰਾਈਵਿੰਗ ਅਤੇ ਛੇੜਛਾੜ ਕਰਨ ਵਾਲਿਆਂ 'ਤੇ ਸਖਤ ਨਜ਼ਰ ਰੱਖੇਗੀ। ਇਸ ਲਈ ਸਿਵਲ ਡਰੈੱਸ 'ਚ ਮਹਿਲਾ ਪੁਲਸ ਕਰਮਚਾਰੀ ਤਾਇਨਾਤ ਕੀਤੀਆਂ ਜਾਣਗੀਆਂ। [caption id="attachment_271906" align="aligncenter" width="300"]chd ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ, 'ਹੋਲੀ' 'ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ[/caption] ਪੂਰੇ ਸ਼ਹਿਰ 'ਚ 6 ਡੀ. ਐੱਸ. ਪੀਜ਼. ਸਮੇਤ 860 ਪੁਲਿਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਕੀਤੇ ਜਾਣਗੇ। ਇਨ੍ਹਾਂ 'ਚੋਂ 26 ਥਾਣਾ ਪ੍ਰਭਾਰੀ ਤੇ ਇੰਸਪੈਕਟਰ, 672 ਐੱਸ. ਆਈ. ਅਤੇ ਏ. ਐੱਸ. ਆਈ., 156 ਲੇਡੀ ਪੁਲਸ ਤਾਇਨਾਤ ਹੋਣਗੀਆਂ। -PTC News


Top News view more...

Latest News view more...