Thu, Apr 25, 2024
Whatsapp

PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ

Written by  Jashan A -- May 30th 2019 09:16 AM -- Updated: May 30th 2019 09:18 AM
PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ

PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ

PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ,ਚੰਡੀਗੜ੍ਹ: ਅੱਜ ਕੱਲ੍ਹ PUBG ਮੋਬਾਈਲ ਗੇਮ ਦਾ ਲੋਕਾਂ 'ਤੇ ਕਾਫੀ ਭੂਤ ਸਵਾਰ ਹੈ। ਜਿਸ ਦੌਰਾਨ ਸਾਰਾ ਦੀ ਲੋਕ ਇਹ ਗੇਮ ਖੇਡਦੇ ਰਹਿੰਦੇ ਹਨ। ਸੂਤਰਾਂ ਮੁਤਾਬਕ ਕਈ ਲੋਕਾਂ ਲਈ ਇਹ ਗੇਮ ਮੌਤ ਦਾ ਕਾਰਨ ਵੀ ਬਣ ਚੁੱਕੀ ਹੈ। [caption id="attachment_301472" align="aligncenter" width="300"]pubg PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ[/caption] ਹਾਲਾਂਕਿ ਪੀਟੀਸੀ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਚੰਡੀਗੜ੍ਹ ਦੇ ਸੈਕਟਰ 27 ਤੋਂ ਸਾਹਮਣੇ ਆਇਆ ਹੈ, ਜਿਥੇ ਪਬਜੀ ਗੇਮ ਖੇਡਦੇ ਦਸਵੀਂ ਕਲਾਸ ਦੇ ਵਿਦਿਆਰਥੀ ਦੀ ਮੌਤ ਹੋ ਗਈ। ਹੋਰ ਪੜ੍ਹੋ:ICC ਵਿਸ਼ਵ ਕੱਪ-2019 ਦਾ ਅੱਜ ਹੋਵੇਗਾ ਆਗਾਜ਼, ਇਹਨਾਂ 2 ਟੀਮਾਂ ਵਿਚਾਲੇ ਹੋਵੇਗੀ ਫਸਵੀਂ ਟੱਕਰ [caption id="attachment_301473" align="aligncenter" width="300"]pubg PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ[/caption] ਕਿਆਸ ਲਾਏ ਜਾ ਰਹੇ ਹਨ ਕਿ ਬੱਚੇ ਦੀ ਮੌਤ ਗੇਮ ਕਾਰਨ ਹੋਈ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪੁੱਤਰ ਕਾਫ਼ੀ ਸਮੇਂ ਤੋਂ ਪਬਜੀ ’ਚ ਹੀ ਬਿਜ਼ੀ ਰਹਿੰਦਾ ਸੀ। [caption id="attachment_301474" align="aligncenter" width="300"]pubg PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ[/caption] ਦੋ ਦਿਨ ਪਹਿਲਾਂ ਕਲਾਸ ਟੀਚਰ ਨੇ ਵੀ ਉਸ ਨੂੰ ਕੁੱਟਿਆ ਸੀ, ਜਿਸ ਕਾਰਨ ਉਹ ਥੋਡ਼੍ਹਾ ਪ੍ਰੇਸ਼ਾਨ ਸੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...