Advertisment

ਚੰਡੀਗੜ੍ਹ ਦੇ ਰਜਿੰਦਰਾ ਪਾਰਕ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ, ਦੇਖੋ ਤਸਵੀਰਾਂ

author-image
Jashan A
Updated On
New Update
ਚੰਡੀਗੜ੍ਹ ਦੇ ਰਜਿੰਦਰਾ ਪਾਰਕ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ, ਦੇਖੋ ਤਸਵੀਰਾਂ
Advertisment
ਚੰਡੀਗੜ੍ਹ ਦੇ ਰਜਿੰਦਰਾ ਪਾਰਕ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ, ਦੇਖੋ ਤਸਵੀਰਾਂ,ਚੰਡੀਗੜ੍ਹ: ਚੰਡੀਗੜ੍ਹ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਚੰਡੀਗੜ੍ਹ ਦੇ ਰਾਜਿੰਦਰਾ ਪਾਰਕ 'ਚ ਅੰਬ ਦੇ ਦਰੱਖਤ ਨਾਲ ਫਾਹਾ ਲਏ ਹੋਏ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। chd ਚੰਡੀਗੜ੍ਹ ਦੇ ਰਜਿੰਦਰਾ ਪਾਰਕ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ, ਦੇਖੋ ਤਸਵੀਰਾਂ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਅਜੇ ਤੱਕ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਹੋਰ ਪੜ੍ਹੋ:ਜੇਕਰ ਜਾ ਰਹੇ ਹੋ ਸ਼ਿਮਲਾ ਤਾਂ ਪੜ੍ਹੋ ਇਹ ਖਬਰ, ਹੋਇਆ ਵੱਡਾ ਹਾਦਸਾ, ਦੇਖੋ ਵੀਡੀਓ chd ਚੰਡੀਗੜ੍ਹ ਦੇ ਰਜਿੰਦਰਾ ਪਾਰਕ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ, ਦੇਖੋ ਤਸਵੀਰਾਂ ਇਸ ਘਟਨਾ ਦੀ ਸੂਚਨਾ ਜਿਵੇਂ ਹੀ ਸਥਾਨਕ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News-
punjabi-news latest-punjabi-news chandigarh-news dead-body-news latest-chandigarh-news chandigarh-news-in-punjabi
Advertisment

Stay updated with the latest news headlines.

Follow us:
Advertisment