Sat, Apr 20, 2024
Whatsapp

ਚੰਡੀਗੜ੍ਹ 'ਚ 47ਵੇਂ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ, "ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਹੈ ਸਮਰਪਿਤ", ਦੇਖੋ ਤਸਵੀਰਾਂ

Written by  Jashan A -- February 22nd 2019 01:47 PM
ਚੰਡੀਗੜ੍ਹ 'ਚ 47ਵੇਂ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ,

ਚੰਡੀਗੜ੍ਹ 'ਚ 47ਵੇਂ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ, "ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਹੈ ਸਮਰਪਿਤ", ਦੇਖੋ ਤਸਵੀਰਾਂ

ਚੰਡੀਗੜ੍ਹ 'ਚ 47ਵੇਂ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ, "ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਹੈ ਸਮਰਪਿਤ", ਦੇਖੋ ਤਸਵੀਰਾਂ,ਚੰਡੀਗੜ੍ਹ: "ਦ ਬਿਊਟੀਫੁੱਲ ਸਿਟੀ ਚੰਡੀਗੜ੍ਹ" ਵਿਖੇ ਹਰ ਸਾਲ ਆਯੋਜਿਤ ਹੋਣ ਵਾਲਾ ਤਿੰਨ ਦਿਨਾ 47ਵਾਂ 'ਰੋਜ਼ ਫੈਸਟੀਵਲ' ਦਾ ਅੱਜ ਤੋਂ ਆਗਾਜ਼ ਹੋ ਗਿਆ ਹੈ। ਇਸ ਵਾਰ ਦਾ ਫੈਸਟੀਵਲ ਕਾਫੀ ਮਹੱਤਵਪੂਰਨ ਹੈ, ਕਿਉਂਕਿ ਇਸ ਵਾਰ ਇਹ ਫੈਸਟ 'ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਸਮਰਪਿਤ ਹੈ। [caption id="attachment_260062" align="aligncenter" width="300"]chd ਚੰਡੀਗੜ੍ਹ 'ਚ 47ਵੇਂ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ, "ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਹੈ ਸਮਰਪਿਤ", ਦੇਖੋ ਤਸਵੀਰਾਂ[/caption] ਦੱਸਿਆ ਜਾ ਰਿਹਾ ਹੈ ਕਿ ਫੈਸਟੀਵਲ 'ਚ ਗੁਲਾਬ ਦੀਆਂ 729 ਕਿਸਮਾਂ ਦੇਖਣ ਨੂੰ ਮਿਲਣਗੀਆਂ।ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਾਏ ਜਾਣਗੇ, ਸਿਰਫ ਦੇਸ਼ ਭਗਤੀ ਅਤੇ ਸੰਗੀਤ ਹੀ ਵੱਜੇਗਾ। [caption id="attachment_260063" align="aligncenter" width="300"]chd ਚੰਡੀਗੜ੍ਹ 'ਚ 47ਵੇਂ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ, "ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਹੈ ਸਮਰਪਿਤ", ਦੇਖੋ ਤਸਵੀਰਾਂ[/caption] ਮਿਲੀ ਜਾਣਕਾਰੀ ਮੁਤਾਬਕ ਪੁਲਵਾਮਾ ਹਮਲੇ ਦੇ ਚੱਲਦਿਆਂ 75 ਲੱਖ ਦੇ ਕਰੀਬ ਬਜਟ ਵਾਲੇ ਇਸ ਫੈਸਟੀਵਲ ਦੀਆਂ ਤਿਆਰੀਆਂ ਘੱਟ ਕਰ ਦਿੱਤੀਆਂ ਗਈਆਂ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਿਆ ਦੇਣ ਦਾ ਐਲਾਨ ਕੀਤਾ ਗਿਆ ਹੈ। [caption id="attachment_260066" align="aligncenter" width="300"]chd ਚੰਡੀਗੜ੍ਹ 'ਚ 47ਵੇਂ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ, "ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਹੈ ਸਮਰਪਿਤ", ਦੇਖੋ ਤਸਵੀਰਾਂ[/caption] ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 'ਰੋਜ਼ ਫੈਸਟੀਵਲ' ਅਤੇ ਸ਼ਹਿਰ ਦੀ ਉਚਾਈ ਨੂੰ ਦੇਖਣ ਲਈ ਚੌਪਰ (ਹੈਲੀਕਾਪਟਰ) ਦੀ ਸਹੂਲਤ ਮਿਲੇਗੀ। ਇਸ ਲਈ 10 ਮਿੰਟ ਦੀ ਰਾਈਡ ਦਾ ਕਿਰਾਇਆ 2310 ਰੁਪਏ ਰੱਖਿਆ ਗਿਆ ਹੈ। -PTC News


Top News view more...

Latest News view more...