ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕੇ ‘ਚ ਵੜਿਆ ਬਾਰਾਂ ਸਿੰਗਾ ,ਲੋਕਾਂ ‘ਚ ਮਚੀ ਹਲਚਲ

Chandigarh Sector-22 residential area Barasingha
ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕੇ 'ਚ ਵੜਿਆ ਬਾਰਾਂ ਸਿੰਗਾ ,ਲੋਕਾਂ 'ਚ ਮਚੀ ਹਲਚਲ

ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕੇ ‘ਚ ਵੜਿਆ ਬਾਰਾਂ ਸਿੰਗਾ ,ਲੋਕਾਂ ‘ਚ ਮਚੀ ਹਲਚਲ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ -22 ਦੇ ਰਿਹਾਇਸ਼ੀ ਇਲਾਕੇ ‘ਚ ਇੱਕ ਬਾਰਾ ਸਿੰਗਾ ਦੇ ਵੜਨ ਦੀ ਖ਼ਬਰ ਮਿਲੀ ਹੈ।

Chandigarh Sector-22 residential area Barasingha
ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕੇ ‘ਚ ਵੜਿਆ ਬਾਰਾਂ ਸਿੰਗਾ ,ਲੋਕਾਂ ‘ਚ ਮਚੀ ਹਲਚਲ

ਜਿਸ ਨਾਲ ਲੋਕਾਂ ‘ਚ ਭਗਦੜ ਮਚ ਗਈ ਹੈ।ਇਸ ਦੌਰਾਨ ਸਥਾਨਕ ਲੋਕਾਂ ਵੱਲੋਂ ਬਾਰਾਂ ਸਿੰਗਾ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ।

Chandigarh Sector-22 residential area Barasingha
ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕੇ ‘ਚ ਵੜਿਆ ਬਾਰਾਂ ਸਿੰਗਾ ,ਲੋਕਾਂ ‘ਚ ਮਚੀ ਹਲਚਲ

ਜਾਣਕਾਰੀ ਅਨੁਸਾਰ ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ -22 ਦੇ ਰਿਹਾਇਸ਼ੀ ਇਲਾਕੇ ‘ਚ ਬਾਰਾਂ ਸਿੰਗਾ ਵੜ ਗਿਆ ਅਤੇ ਸੈਕਟਰ 22 ਦੇ ਸ਼ੋਅਰੂਮ ਵਿੱਚ ਬਾਰਾਂਸਿੰਗਾ ਵੜਣ ਨਾਲ ਹਲਚਲ ਮਚ ਗਈ ਸੀ।

View this post on Instagram

#ptcnews

A post shared by PTC News (Official) (@ptc_news) on

-PTCNews