Sat, Apr 20, 2024
Whatsapp

ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)

Written by  Shanker Badra -- January 30th 2019 07:15 PM -- Updated: January 31st 2019 03:23 PM
ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)

ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)

ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)। ਚੰਡੀਗੜ੍ਹ ਦੇ ਸੈਕਟਰ -32 ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ।ਜਿਸ ਦੀ ਮ੍ਰਿਤਕ ਦੇਹ ਨੂੰ ਸੈਕਟਰ -32 ਸਥਿਤ ਹਸਪਤਾਲ 'ਚ ਰੱਖਿਆ ਗਿਆ ਹੈ। [caption id="attachment_248610" align="aligncenter" width="300"]Chandigarh Sector 32 hospital Unknown people Dead body ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)[/caption] ਜਾਣਕਾਰੀ ਅਨੁਸਾਰ ਉਸ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ,ਜੇਕਰ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਚੰਡੀਗੜ੍ਹ ਦੇ ਸੈਕਟਰ -32 ਸਥਿਤ ਹਸਪਤਾਲ ਵਿੱਚ ਜਾ ਕੇ ਪਛਾਣ ਕਰ ਸਕਦਾ ਹੈ। [caption id="attachment_248608" align="aligncenter" width="300"]Chandigarh Sector 32 hospital Unknown people Dead body ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)[/caption] ਦੱਸ ਦੇਈਏ ਕਿ ਮ੍ਰਿਤਕ ਅਣਪਛਾਤੇ ਵਿਅਕਤੀ ਦੀ ਉਮਰ ਲਗਭਗ 30 ਸਾਲ ਲੱਗਦੀ ਹੈ ,ਉਸਦਾ ਕੱਦ 5 ਫੁੱਟ 4ਇੰਚ , ਰੰਗ ਸਾਫ਼ , ਕਲੀਨ ਸ਼ੇਵ, ਜਾਮਨੀ ਪਜਾਮਾਂ ,ਚਿੱਟਾ ਕਮੀਜ਼ ਅਤੇ ਕਾਲਾ ਸਵੈਟਰ ਪਾਇਆ ਹੋਇਆ ਹੈ। -PTCNews


Top News view more...

Latest News view more...