ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲ ‘ਚੋਂ ਮਿਲਿਆ ਇਨਸਾਨੀ ਪਿੰਜਰ, ਫੈਲੀ ਸਨਸਨੀ

Chd

ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲ ‘ਚੋਂ ਮਿਲਿਆ ਇਨਸਾਨੀ ਪਿੰਜਰ, ਫੈਲੀ ਸਨਸਨੀ,ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲ ‘ਚੋਂ ਇੱਕ ਇਨਸਾਨੀ ਪਿੰਜਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਜਰ ਕੋਲੋਂ ਇੱਕ ਬੈਗ ਵੀ ਮਿਲਿਆ ਹੈ।

Chdਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਪਿੰਜਰ ਲੜਕੀ ਦਾ ਹੈ। ਸੈਕਟਰ -36 ਦੇ ਪੁਲਿਸ ਸਟੇਸ਼ਨ ਤੋਂ ਤਫਤੀਸ਼ੀ ਅਫਸਰ ਨੇ ਸੁਰਿੰਦਰ ਮੌਕੇ ‘ਤੇ ਪੁੱਜੇ।

ਹੋਰ ਪੜ੍ਹੋ: ਚੰਦਰਯਾਨ-2 ‘ਤੇ ਪਾਕਿ ਮੰਤਰੀ ਦਾ ਬੇਤੁਕਾ ਬਿਆਨ, ਬਜਰੰਗ ਪੁਨੀਆ ਨੇ ਦਿੱਤਾ ਕਰਾਰਾ ਜਵਾਬ, ਤੁਸੀਂ ਵੀ ਪੜ੍ਹੋ

Chdਉਨ੍ਹਾਂ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਉਹਨਾਂ ਨੂੰ ਕਿਸੇ ਨੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਐੱਫ.ਐੱਸ.ਐੱਲ. ਦੀ ਟੀਮ ਨੂੰ ਵੀ ਪਿੰਜਰ ਦੀ ਜਾਂਚ ਕਰਨ ਲਈ ਬੁਲਾਇਆ ਗਿਆ, ਜਿੱਥੋਂ ਕੁਝ ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜਿਆ ਗਿਆ ਹੈ।

-PTC News