ਮੁੱਖ ਖਬਰਾਂ

ਚੰਡੀਗੜ ਲੜਕੀ ਛੇੜਛਾੜ ਮਾਮਲਾ: ਵਿਕਾਸ ਬਰਾਲਾ ਅਤੇ ਸਾਥੀ ਆਸ਼ੀਸ਼ ਦੋ ਦਿਨਾ ਪੁਲਿਸ ਰਿਮਾਂਡ 'ਤੇ

By Joshi -- August 10, 2017 3:08 pm -- Updated:Feb 15, 2021
Chandigarh stalking case: Accused are sent to police remand for two days
ਚੰਡੀਗੜ ਲੜਕੀ ਛੇੜਛਾੜ ਮਾਮਲਾ: ਵਿਕਾਸ ਬਰਾਲਾ ਅਤੇ ਸਾਥੀ ਆਸ਼ੀਸ਼ ਦੋ ਦਿਨਾ ਪੁਲਿਸ ਰਿਮਾਂਡ 'ਤੇ
ਹਾਦਸੇ ਵਾਲੀ ਜਗ੍ਹਾ 'ਤੇ ਲਿਜਾ ਕੇ ਕੀਤੀ ਜਾਵੇਗੀ ਪੁੱਛਗਿਛ
ਲੜਕੀ ਦਾ ਪਿੱਛਾ ਕਰਨ ਅਤੇ ਛੇੜਖਾਨੀ ਕਰਨ ਦਾ ਹੈ ਦੋਸ਼

—PTC News