ਚੰਡੀਗੜ੍ਹ ਸ਼ਹਿਰ ਦੀ ਸੁਖਨਾ ਝੀਲ ‘ਤੇ ਵਾਪਰੀ ਘਟਨਾ

Chandigarh sukhna lake: ਚੰਡੀਗੜ੍ਹ ਸ਼ਹਿਰ ਦੀ ਸੁਖਨਾ ਝੀਲ 'ਤੇ ਵਾਪਰੀ ਘਟਨਾ
Chandigarh sukhna lake: ਚੰਡੀਗੜ੍ਹ ਸ਼ਹਿਰ ਦੀ ਸੁਖਨਾ ਝੀਲ 'ਤੇ ਵਾਪਰੀ ਘਟਨਾ

ਚੰਡੀਗੜ੍ਹ ਸ਼ਹਿਰ ਦੀ ਸੁਖਨਾ ਝੀਲ ‘ਤੇ ਵਾਪਰੀ ਇਹ ਘਟਨਾ!

ਆਪਣੀ ਸੁੰਦਰਤਾ ਲਈ ਜਾਣਿਆ ਜਾਂਦੇ ਸ਼ਹਿਰ ਚੰਡੀਗੜ੍ਹ ਵਿਚ ਉਸ ਵੇਲੇ ਸੋਗ ਦੀ ਲਹਿਰ ਛਾ ਗਈ ਜਦੋਂ ਉਥੇ ਮੌਜੂਦ ਸੁਖਨਾ ਝੀਲ ‘ਚ ਇੱਕ ਘਟਨਾ ਵਾਪਰ ਗਈ। ਸ਼ੁੱਕਰਵਾਰ ਰਾਤ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਅਚਾਨਕ ਇੱਕ ਮਾਂ-ਧੀ ਵੱਲੋਂ ਪਾਣੀ ‘ਚ ਛਾਲ ਮਾਰ ਦਿੱਤੀ ਗਈ ਸੀ।
Chandigarh sukhna lake: ਚੰਡੀਗੜ੍ਹ ਸ਼ਹਿਰ ਦੀ ਸੁਖਨਾ ਝੀਲ 'ਤੇ ਵਾਪਰੀ ਘਟਨਾਹਾਦਸੇ ਤੋਂ ਬਾਅਦ ਲੋਕਾਂ ‘ਚ ਹਾਹਕਾਰ ਮਚ ਗਈ ਅਤੇ ਉਹਨਾਂ ਨੇ ਦੋਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਘਟਨਾ ਨੇ ਮਾਂ ਦੀ ਜਾਨ ਲੈ ਲਈ ਜਦਕਿ ਧੀ ਹਸਮਪਤਾਲ ਵਿੱਚ ਜ਼ੇਰ-ਏ-ਇਲਾਜ ਹੈ।

ਮਿਲੀ ਜਾਣਕਾਰੀ ਮੁਤਾਬਕ ਮਾਂ-ਧੀ ਪੰਚਕੂਲਾ ਤੋਂ ਹਨ।

ਦੱਸਣਯੋਗ ਹੈ ਕਿ ਉਥੇ ਮੌਜੂਦ ਲੋਕਾਂ ਨੇ ਕਾਫੀ ਸ਼ੋਰ ਮਚਾਇਆ ਅਤੇ ਪੁਲਸ ਨੂੰ ਵੀ ਫੋਨ ਕੀਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਪੁਲਿਸ ਵੀ ਘਟਨਾ ਸਥਲ ‘ਤੇ ਪਹੁੰਚ ਗਈ ਸੀ।

ਫਿਲਹਾਲ, ਪੁਛਗਿਛ ਦੌਰਾਨ ਸਿਰਫ ਇੰਨ੍ਹਾਂ ਹੀ ਸਾਹਮਣੇ ਆਇਆ ਹੈ ਕਿ ਦੋਵੇਂ ਆਪਣੀ ਜ਼ਿੰਦਗੀ ਤੋਂ ਕਾਫੀ ਪਰੇਸ਼ਾਨ ਸਨ, ਪਰ ਪਰੇਸ਼ਾਨੀ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਹੈ।

—PTC News