Advertisment

ਚੰਡੀਗੜ੍ਹ : 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਹੋਈ ਪਹਿਚਾਣ, ਪੁਲਿਸ ਕਰ ਰਹੀ ਹੈ ਭਾਲ

author-image
Jashan A
Updated On
New Update
ਚੰਡੀਗੜ੍ਹ : 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਹੋਈ ਪਹਿਚਾਣ, ਪੁਲਿਸ ਕਰ ਰਹੀ ਹੈ ਭਾਲ
Advertisment
ਚੰਡੀਗੜ੍ਹ : 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਹੋਈ ਪਹਿਚਾਣ, ਪੁਲਿਸ ਕਰ ਰਹੀ ਹੈ ਭਾਲ,ਚੰਡੀਗੜ੍ਹ: ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-22 ਵਿਚ ਹੋਏ 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਪਹਿਚਾਣ ਹੋ ਗਈ ਹੈ। ਜਿਸ ਦੌਰਾਨ ਚੰਡੀਗੜ੍ਹ ਪੁਲਿਸ ਕੁਲਦੀਪ ਸਿੰਘ ਨਾਮ ਦੇ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। publive-imageਮਿਲੀ ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚੰਡੀਗੜ੍ਹ ਪੁਲਿਸ ਦੇ ਸਾਬਕਾ ASI ਦਾ ਲੜਕਾ ਦੱਸਿਆ ਜਾ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਦੋਨੋਂ ਭੈਣਾਂ ਸੈਕਟਰ-22 ਦੇ ਮਕਾਨ ‘ਚ ਬਤੌਰ ਪੀਜੀ ਰਹਿੰਦੀਆਂ ਸਨ। ਹੋਰ ਪੜ੍ਹੋ:
Advertisment
ਅਮਰੀਕਾ 'ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ 'ਚ ਇੱਕ ਸ਼ੱਕੀ ਵਿਅਕਤੀ ਗ੍ਰਿਫਤਾਰ publive-imageਇਨ੍ਹਾਂ ਦੋਵੇਂ ਭੈਣਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਹੈ।ਜਿਸ ਤੋਂ ਬਾਅਦ ਪੂਰੀ ਰਾਜਧਾਨੀ 'ਚ ਹਾਹਾਕਾਰ ਮੱਚ ਗਈ ਸੀ। publive-imageਦੱਸਣਯੋਗ ਹੈ ਕਿ ਇਹ ਦੋਵੇਂ ਭੈਣਾਂ ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਸਨ। ਮ੍ਰਿਤਕਾਂ ‘ਚੋਂ ਇੱਕ ਦਾ ਨਾਮ ਰਜਵੰਤ ਕੌਰ ਅਤੇ ਦੂਜੀ ਦਾ ਨਾਮ ਮਨਪ੍ਰੀਤ ਕੌਰ ਹੈ। ਇਹ ਦੋਵੇਂ ਭੈਣਾਂ ਜ਼ੀਰਕਪੁਰ ਦੀ ਫੈਕਟਰੀ ਵਿਚ ਨੌਕਰੀ ਕਰਦੀਆਂ ਸਨ ਅਤੇ ਚੰਡੀਗੜ੍ਹ ਦੇ ਸੈਕਟਰ-22 ਵਿੱਚ ਪਿਛਲੇ ਚਾਰ ਸਾਲ ਤੋਂ ਰਹਿ ਰਹੀਆਂ ਸਨ। -PTC News-
chandigarh-news latest-chandigarh-news news-in-punjabi chandigarh-two-sisters-murder-case chandigarh-two-sisters-murder-case-news latest-chandigarh-two-sisters-murder-case-news
Advertisment

Stay updated with the latest news headlines.

Follow us:
Advertisment