Advertisment

ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ

author-image
Shanker Badra
Updated On
New Update
ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ
Advertisment
ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-49 ਵਿੱਚ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਘਰ 'ਤੇ ਫ਼ਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਵਾਰਦਾਤ ਵਿੱਚ 3 ਨੌਜਵਾਨਾਂ ਨੂੰ ਗੋਲੀ ਲੱਗੀ ਹੈ ,ਜਿਨ੍ਹਾਂ 'ਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। Chandigarh unknown youth One house Firing ,young death ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਇਸੇ ਘਰ 'ਚ ਰਾਤ ਨੂੰ ਜਨਮ ਦਿਨ ਦੀ ਪਾਰਟੀ ਹੋਈ ਸੀ ਅਤੇ ਸਵੇਰੇ ਕਰੀਬ 8 ਵਜੇ i20 ਕਾਰ 'ਚ 5-6 ਨੌਜਵਾਨ ਆਏ ਅਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ।ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਭੱਜ ਗਏ।   Chandigarh unknown youth One house Firing ,young death ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ ਇਸ ਵਾਰਦਾਤ ਬਾਰੇ ਅਜੇ ਕੋਈ ਕੋਈ ਜਾਣਕਾਰੀ ਨਹੀਂ ਮਿਲੀ ਪਰ ਕਾਲਜ ਸਬੰਧੀ ਵਿਵਾਦ ਕਾਰਨ ਫ਼ਾਇਰਿੰਗ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। -PTCNews-
latest-news india-latest-news news-in-punjabi news-in-punjab chandigarh-firing-news
Advertisment

Stay updated with the latest news headlines.

Follow us:
Advertisment