Advertisment

NASA ਨੂੰ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਿਲਿਆ ਮਲਬਾ!!! ਸਾਂਝੀ ਕੀਤੀ ਤਸਵੀਰ

author-image
Jashan A
Updated On
New Update
NASA ਨੂੰ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਿਲਿਆ ਮਲਬਾ!!! ਸਾਂਝੀ ਕੀਤੀ ਤਸਵੀਰ
Advertisment
NASA ਨੂੰ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਿਲਿਆ ਮਲਬਾ!!! ਸਾਂਝੀ ਕੀਤੀ ਤਸਵੀਰ,ਨਵੀਂ ਦਿੱਲੀ: ਭਾਰਤੀ ਪੁਲਾੜ ਏਜੰਸੀ ਇਸਰੋ ਵੱਲੋਂ ਛੱਡੇ ਗਏ ਚੰਦਰਯਾਨ 2 ਨਾਸਾ ਨੇ ਵੱਡਾ ਖੁਲਾਸਾ ਕਰਦਿਆਂ ਇੱਕ ਤਸਵੀਰ ਸਾਂਝੀ ਕੀਤੀ ਹੈ। ਦਰਅਸਲ, ਨਾਸਾ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਚੰਦਰਮਾ ਦੀ ਸਤਹ 'ਤੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਮਿਲਿਆ ਹੈ। ਨਾਸਾ ਵੱਲੋਂ ਇਹ ਜਾਣਕਾਰੀ ਟਵੀਟ ਕਰ ਕੇ ਦਿੱਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਦੀ 7 ਸਤੰਬਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਾਉਣ ਦੀ ਇਸਰੋ ਦੀ ਕੋਸ਼ਿਸ਼ ਅਸਫਲ ਰਹੀ ਸੀ ਅਤੇ ਵਿਕਰਮ ਲੈਂਡਰ ਦਾ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਜ਼ਮੀਨੀ ਕੇਂਦਰਾਂ ਨਾਲ ਸੰਪਰਕ ਟੁੱਟ ਗਿਆ ਸੀ। https://twitter.com/NASA/status/1201597561720725506 -PTC News-
nasa national-news latest-national-news chandrayaan-2
Advertisment

Stay updated with the latest news headlines.

Follow us:
Advertisment