Thu, Apr 25, 2024
Whatsapp

ਲੇਡੀ ਸੁਪਰਡੈਂਟ ਡਿਊਟੀ ਸਮੇਂ ਸੀ ਗੈਰ-ਹਾਜ਼ਰ, ਚਰਨਜੀਤ ਸਿੰਘ ਚੰਨੀ ਨੇ ਚੁੱਕਿਆ ਇਹ ਕਦਮ!

Written by  Joshi -- January 22nd 2018 03:08 PM -- Updated: January 22nd 2018 03:10 PM
ਲੇਡੀ ਸੁਪਰਡੈਂਟ ਡਿਊਟੀ ਸਮੇਂ ਸੀ ਗੈਰ-ਹਾਜ਼ਰ, ਚਰਨਜੀਤ ਸਿੰਘ ਚੰਨੀ ਨੇ ਚੁੱਕਿਆ ਇਹ ਕਦਮ!

ਲੇਡੀ ਸੁਪਰਡੈਂਟ ਡਿਊਟੀ ਸਮੇਂ ਸੀ ਗੈਰ-ਹਾਜ਼ਰ, ਚਰਨਜੀਤ ਸਿੰਘ ਚੰਨੀ ਨੇ ਚੁੱਕਿਆ ਇਹ ਕਦਮ!

Charanjeet Channi suspends a lady officer for absence during duty hours: ਪੰਜਾਬ ਟੈਕਨੀਕਲ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਰਕਾਰੀ ਪੋਲੀਟੈਕਨਿਕ ਕਾਲਜ ਰਾਣਵਣ, ਸ੍ਰੀ ਫਤਿਹਗੜ੍ਹ ਸਾਹਿਬ, ਇੱਕ ਲੇਡੀ ਸੁਪਰਡੇਂਟ ਬਲਜੀਤ ਕੌਰ ਦੀ ਡਿਊਟੀ ਤੋਂ ਗੈਰ ਹਾਜ਼ਰੀ ਲਈ ਉਸਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਅਤੇ ਸੰਸਥਾ ਦੇ ਪ੍ਰਿੰਸੀਪਲ ਨੂੰ ਗੈਰ-ਕਾਰਗੁਜ਼ਾਰੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। Charanjeet Channi suspends a lady officer for absence during duty hoursਸਵੇਰੇ 9:20 ਵਜੇ ਇੰਸਟੀਚਿਊਟ 'ਤੇ ਅਚਾਨਕ ਜਾਂਚ ਕਰਨ ਤੋਂ ਬਾਅਦ ਚੰਨੀ ਨੇ ਇਹ ਅਨੁਸ਼ਾਸਨਿਕ ਕਦਮ ਚੁੱਕੇ ਹਨ। ਚੰਨੀ ਨੇ ਕੈਂਪਸ ਦਾ ਦੌਰਾ ਕੀਤਾ ਅਤੇ ਪੜ੍ਹਾਈ ਅਤੇ ਕਰਮਚਾਰੀਆਂ ਅਤੇ ਪ੍ਰਿੰਸੀਪਲ ਦੀ ਕਾਰਗੁਜ਼ਾਰੀ ਬਾਰੇ ਜਾਣਨ ਲਈ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। —PTC News


Top News view more...

Latest News view more...