ਛੱਤੀਸਗੜ੍ਹ ‘ਚ ਹੋਏ ਨਕਸਲੀ ਹਮਲੇ ਦੌਰਾਨ CRPF ਦਾ 1 ਜਵਾਨ ਸ਼ਹੀਦ, 5 ਜ਼ਖਮੀ

crpf
ਛੱਤੀਸਗੜ੍ਹ 'ਚ ਹੋਏ ਨਕਸਲੀ ਹਮਲੇ ਦੌਰਾਨ CRPF ਦਾ 1 ਜਵਾਨ ਸ਼ਹੀਦ, 5 ਜ਼ਖਮੀ

ਛੱਤੀਸਗੜ੍ਹ ‘ਚ ਹੋਏ ਨਕਸਲੀ ਹਮਲੇ ਦੌਰਾਨ CRPF ਦਾ 1 ਜਵਾਨ ਸ਼ਹੀਦ, 5 ਜ਼ਖਮੀ,ਦੰਤੇਵਾੜਾ: ਛੱਤੀਸਗੜ੍ਹ ਦੇ ਦੰਤੇਵਾੜਾ ਇਲਾਕੇ ‘ਚ ਸੀ.ਆਰ.ਪੀ.ਐੱਫ. ਤੇ ਨਕਸਲੀਆਂ ਵਿਚਾਲੇ ਅੱਜ ਮੁਕਾਬਲਾ ਹੋਇਆ। ਜਿਸ ਕਾਰਨ ਸੀ.ਐੱਰ. ਪੀ.ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ 5 ਹੋਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

ਸੀ.ਆਰ.ਪੀ.ਐੱਫ. ਦੀ 231 ਬਟਾਲੀਅਨ ਦੀ ਇਕ ਟੀਮ ਸੂਬਾ ਪੁਲਸ ਇਕਾਈ ਨਾਲ ਜ਼ਿਲੇ ਦੇ ਆਰਨਪੁਰ ਖੇਤਰ ‘ਚ ਸੁਰੱਖਿਆ ਡਿਊਟੀ ‘ਤੇ ਸੀ।

ਹੋਰ ਪੜ੍ਹੋ: ਇੱਕ ਲਾਹਨਤੀ ਪਿਓ ਨੇ ਆਪਣੀਆਂ ਤਿੰਨ ਧੀਆਂ ਨਾਲ ਕੀਤਾ ਅਜਿਹਾ ਘਿਨੌਣਾ ਕੰਮ , ਗੁਆਂਢੀਆਂ ਨੇ ਖੋਲ੍ਹੀਆਂ ਪੋਲਾਂ

ਉਸੇ ਦੌਰਾਨ ਇਕ ਆਈ.ਈ.ਡੀ. ਧਮਾਕਾ ਹੋਇਆ ਤੇ ਨਕਸਲੀਆਂ ਨੇ ਸੁਰੱਖਿਆ ਕਰਮਚਾਰੀਆਂ ‘ਤੇ ਗੋਲੀਆਂ ਚਲਾਈਆਂ।ਹੁਣ ਦੀ ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ‘ਚ ਇਕ ਹੈਡ ਕਾਂਸਟੇਬਲ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ।

-PTC News