‘ਨਵਾਂ ਪੈਰ’ ਮਿਲਣ ‘ਤੇ ਇਸ ਮਾਸੂਮ ਦੀ ਖੁਸ਼ੀ ਦੀ ਨਹੀਂ ਰਿਹਾ ਟਿਕਾਣਾ, ਪਾਉਣ ਲੱਗਾ ਭੰਗੜੇ, ਦੇਖੋ ਵੀਡੀਓ

child
'ਨਵਾਂ ਪੈਰ' ਮਿਲਣ 'ਤੇ ਇਸ ਮਾਸੂਮ ਦੀ ਖੁਸ਼ੀ ਦੀ ਨਹੀਂ ਰਿਹਾ ਟਿਕਾਣਾ, ਪਾਉਣ ਲੱਗਾ ਭੰਗੜੇ, ਦੇਖੋ ਵੀਡੀਓ

‘ਨਵਾਂ ਪੈਰ’ ਮਿਲਣ ‘ਤੇ ਇਸ ਮਾਸੂਮ ਦੀ ਖੁਸ਼ੀ ਦੀ ਨਹੀਂ ਰਿਹਾ ਟਿਕਾਣਾ, ਪਾਉਣ ਲੱਗਾ ਭੰਗੜੇ, ਦੇਖੋ ਵੀਡੀਓ,ਦੁਨੀਆਂ ਭਰ ‘ਚ ਬਹੁਤ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿੰਨ੍ਹਾਂ ਨੂੰ ਸੁਣ ਮਨ ਉਦਾਸ ਹੋ ਜਾਂਦਾ ਹੈ, ਪਰ ਕੁਝ ਅਜਿਹੇ ਪਲ ਵੀ ਹੁੰਦਾ ਹਨ, ਜਿਨ੍ਹਾਂ ਨੂੰ ਦੇਖ ਇੱਕ ਵੱਖਰੀ ਖੁਸ਼ੀ ਮਹਿਸੂਸ ਹੁੰਦੀ ਹੈ।

child
‘ਨਵਾਂ ਪੈਰ’ ਮਿਲਣ ‘ਤੇ ਇਸ ਮਾਸੂਮ ਦੀ ਖੁਸ਼ੀ ਦੀ ਨਹੀਂ ਰਿਹਾ ਟਿਕਾਣਾ, ਪਾਉਣ ਲੱਗਾ ਭੰਗੜੇ, ਦੇਖੋ ਵੀਡੀਓ

ਹੋਰ ਪੜ੍ਹੋ:ਇਸ ਵਿਅਕਤੀ ਨੂੰ ਜਹਾਜ਼ ‘ਚ ਫੋਨ ਮੈਸੇਜ ਕਰਨਾ ਪਿਆ ਮਹਿੰਗਾ, ਨਿੱਕਲਿਆ ਇਹ ਸਿੱਟਾ !!

ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਹੋਂਸਲਾ ਵਧਦਾ ਹੈ। ਇਸ ਵੀਡੀਓ ‘ਚ ਇਕ ਬੱਚਾ ਖੁਸ਼ੀ ‘ਚ ਨੱਚ ਰਿਹਾ ਹੈ। ਨੱਚਣ ਦੀ ਖੁਸ਼ੀ ਵੀ ਅਜਿਹੀ ਹੈ ਕਿ ਤੁਹਾਡਾ ਦਿਲ ਵੀ ਭਰ ਜਾਵੇਗਾ।

child
‘ਨਵਾਂ ਪੈਰ’ ਮਿਲਣ ‘ਤੇ ਇਸ ਮਾਸੂਮ ਦੀ ਖੁਸ਼ੀ ਦੀ ਨਹੀਂ ਰਿਹਾ ਟਿਕਾਣਾ, ਪਾਉਣ ਲੱਗਾ ਭੰਗੜੇ, ਦੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਇਹ ਬੱਚਾ ਆਰਟੀਫਿਸ਼ੀਅਲ ਪੈਰ ਲੱਗਣ ਦੀ ਖੁਸ਼ੀ ‘ਚ ਡਾਂਸ ਕਰ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ‘ਚ ਬਾਰੂਦੀ ਸੁਰੰਗ ‘ਚ ਇੱਕ ਬੱਚਾ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ।

ਹੋਰ ਪੜ੍ਹੋ:ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਸੱਸ ਨੇ ਸ਼ੈਰੀ ਮਾਨ ਦੇ ਗਾਣੇ ‘ਤੇ ਲਗਾਏ ਠੁਮਕੇ ,ਦੇਖੋ ਵੀਡੀਓ

child
‘ਨਵਾਂ ਪੈਰ’ ਮਿਲਣ ‘ਤੇ ਇਸ ਮਾਸੂਮ ਦੀ ਖੁਸ਼ੀ ਦੀ ਨਹੀਂ ਰਿਹਾ ਟਿਕਾਣਾ, ਪਾਉਣ ਲੱਗਾ ਭੰਗੜੇ, ਦੇਖੋ ਵੀਡੀਓ

ਇਸ ਦੁਰਘਟਨਾ ‘ਚ ਉਹ ਬੱਚਾ ਆਪਣਾ ਇੱਕ ਪੈਰ ਗੁਆ ਬੈਠਾ। ਉਸ ਤੋਂ ਬਾਅਦ ਜਦੋਂ ਉਸ ਨੂੰ ‘ਪ੍ਰੋਥੈਸਟਿਕ ਪੈਰ’ ਯਾਨੀ ਨਕਲੀ ਪੈਰ ਮਿਲਿਆ ਤੇ ਉਸ ‘ਤੇ ਖੜ੍ਹਾ ਹੋਇਆ ਤਾਂ ਖੁਸ਼ੀ ਨਾਲ ਨੱਚਣ ਲੱਗ ਗਿਆ।

-PTC News