ਚੀਨ ਦੇ ਇੱਕ ਸਕੂਲ ‘ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ 8 ਵਿਦਿਆਰਥੀਆਂ ਦੀ ਕੀਤੀ ਹੱਤਿਆ , ਦੋ ਜ਼ਖ਼ਮੀ

China: 8 students killed in knife attack in School
ਚੀਨ ਦੇ ਇੱਕ ਸਕੂਲ 'ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ 8 ਵਿਦਿਆਰਥੀਆਂ ਦੀ ਕੀਤੀ ਹੱਤਿਆ , ਦੋ ਜ਼ਖ਼ਮੀ

ਚੀਨ ਦੇ ਇੱਕ ਸਕੂਲ ‘ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ 8 ਵਿਦਿਆਰਥੀਆਂ ਦੀ ਕੀਤੀ ਹੱਤਿਆ , ਦੋ ਜ਼ਖ਼ਮੀ:ਬੀਜਿੰਗ : ਚੀਨ ਦੇ ਇੱਕ ਸਕੂਲ ’ਚ ਵਿਦਿਆਰਥੀਆਂ ‘ਤੇ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਅੱਠ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋਏ ਹਨ।

China: 8 students killed in knife attack in School
ਚੀਨ ਦੇ ਇੱਕ ਸਕੂਲ ‘ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ 8 ਵਿਦਿਆਰਥੀਆਂ ਦੀ ਕੀਤੀ ਹੱਤਿਆ , ਦੋ ਜ਼ਖ਼ਮੀ

ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਦਿਨ ਸਵੇਰੇ 8 ਵਜੇ ਦੇ ਕਰੀਬ ਵਾਪਰੀ ਹੈ।ਇਸ ਘਟਨਾ ਦੇ ਤੁਰੰਤ ਬਾਅਦ ਹਮਲਾਵਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਚੀਨ ਦੀ ਸਥਾਨਕ ਮੀਡੀਆ ਰਿਪੋਰਟ ਮੁਤਾਬਿਕ ਇਹ ਵਿਅਕਤੀ ਨੂੰ ਹਾਲ ਹੀ ‘ਚ ਜੇਲ੍ਹ ‘ਚੋਂ ਰਿਹਾ ਕੀਤਾ ਗਿਆ ਸੀ।

China: 8 students killed in knife attack in School
ਚੀਨ ਦੇ ਇੱਕ ਸਕੂਲ ‘ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ 8 ਵਿਦਿਆਰਥੀਆਂ ਦੀ ਕੀਤੀ ਹੱਤਿਆ , ਦੋ ਜ਼ਖ਼ਮੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜਿਸ ਨਾਬਾਲਗ ਕੁੜੀ ਤੋਂ ਪੁੱਤ ਦੇ ਬਣਾਈ ਰੱਖੜੀ, ਉਸ ਨਾਲ ਹੀ ਹੋਟਲ ‘ਚ ਕੀਤਾ ਅਜਿਹਾ ਘਿਨੌਣਾ ਕੰਮ

ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ’ਚ ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ’ਚ ਇੱਕ ਸਕੂਲ ’ਚ ਇੱਕ ਔਰਤ ਨੇ ਚਾਕੂ ਨਾਲ ਹਮਲਾ ਕਰਕੇ 14 ਬੱਚਿਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਅਪ੍ਰੈਲ 2018 ’ਚ ਇੱਕ ਵਿਅਕਤੀ ਨੇ ਮਿਡਲ ਸਕੂਲ ਦੇ ਨੌਂ ਵਿਦਿਆਰਥੀਆਂ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਘਰ ਜਾ ਰਹੇ ਸਨ।
-PTCNews