ਚੀਨ ਦੇ ਸ਼ਿੰਘਾਈ ‘ਚ ਇਮਾਰਤ ਹੋਈ ਢਹਿ-ਢੇਰੀ, 10 ਲੋਕਾਂ ਦੇ ਫਸੇ ਹੋਣ ਦੀ ਖ਼ਬਰ

china
ਚੀਨ ਦੇ ਸ਼ਿੰਘਾਈ 'ਚ ਇਮਾਰਤ ਹੋਈ ਢਹਿ-ਢੇਰੀ, 10 ਲੋਕਾਂ ਦੇ ਫਸੇ ਹੋਣ ਦੀ ਖ਼ਬਰ

ਚੀਨ ਦੇ ਸ਼ਿੰਘਾਈ ‘ਚ ਇਮਾਰਤ ਹੋਈ ਢਹਿ-ਢੇਰੀ, 10 ਲੋਕਾਂ ਦੇ ਫਸੇ ਹੋਣ ਦੀ ਖ਼ਬਰ ,ਸ਼ਿੰਘਾਈ: ਅੱਜ ਸਵੇਰੇ ਚੀਨ ਦੇ ਸ਼ਿੰਘਾਈ ‘ਚ ਇਕ ਇਮਾਰਤ ਢਹਿ ਢੇਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਮਲਬੇ ਹੇਠ ਘੱਟ ਤੋਂ ਘੱਟ 10 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

china
ਚੀਨ ਦੇ ਸ਼ਿੰਘਾਈ ‘ਚ ਇਮਾਰਤ ਹੋਈ ਢਹਿ-ਢੇਰੀ, 10 ਲੋਕਾਂ ਦੇ ਫਸੇ ਹੋਣ ਦੀ ਖ਼ਬਰ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਮਾਰਤ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਮਲਬੇ ‘ਚੋਂ ਚਾਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਹੋਰ ਪੜ੍ਹੋ:ਕਾਂਗਰਸ ਅਤੇ ਸਰਕਾਰੀ ਮਸ਼ੀਨਰੀ ਨੇ ਇੱਕ ਬਦਮਾਸ਼ ਟੋਲੇ ਵਾਂਗ ਕੰਮ ਕੀਤਾ :ਸੁਖਬੀਰ ਬਾਦਲ

china
ਚੀਨ ਦੇ ਸ਼ਿੰਘਾਈ ‘ਚ ਇਮਾਰਤ ਹੋਈ ਢਹਿ-ਢੇਰੀ, 10 ਲੋਕਾਂ ਦੇ ਫਸੇ ਹੋਣ ਦੀ ਖ਼ਬਰ

ਫਿਲਹਾਲ ਇੱਥੇ ਬਚਾਅ ਕਾਰਜ ਜਾਰੀ ਹੈ ਪਰ ਅਜੇ ਤਕ ਕਿਸੇ ਹੋਰ ਵਿਅਕਤੀ ਨੂੰ ਮਲਬੇ ‘ਚੋਂ ਬਾਹਰ ਕੱਢਣ ਦੀ ਜਾਣਕਾਰੀ ਨਹੀਂ ਮਿਲੀ ਹੈ।ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

-PTC News