Sat, Apr 20, 2024
Whatsapp

ਚੀਨ 'ਚ ਹਜ਼ਾਰਾਂ ਕੰਪਿਊਟਰਾਂ 'ਤੇ ਵਾਇਰਸ ਹਮਲਾ, ਹੋ ਰਿਹੈ ਅਜਿਹਾ ਕੰਮ !!

Written by  Jashan A -- December 05th 2018 02:56 PM -- Updated: December 05th 2018 03:06 PM
ਚੀਨ 'ਚ ਹਜ਼ਾਰਾਂ ਕੰਪਿਊਟਰਾਂ 'ਤੇ ਵਾਇਰਸ ਹਮਲਾ, ਹੋ ਰਿਹੈ ਅਜਿਹਾ ਕੰਮ !!

ਚੀਨ 'ਚ ਹਜ਼ਾਰਾਂ ਕੰਪਿਊਟਰਾਂ 'ਤੇ ਵਾਇਰਸ ਹਮਲਾ, ਹੋ ਰਿਹੈ ਅਜਿਹਾ ਕੰਮ !!

ਚੀਨ 'ਚ ਹਜ਼ਾਰਾਂ ਕੰਪਿਊਟਰਾਂ 'ਤੇ ਵਾਇਰਸ ਹਮਲਾ, ਹੋ ਰਿਹੈ ਅਜਿਹਾ ਕੰਮ !!,ਚੀਨ 'ਚ ਅੱਜ ਕਲ ਇੱਕ ਵਾਇਰਸ ਫੈਲ ਰਿਹਾ ਹੈ ਇਸ ਵਾਇਰਸ ਨੇ ਲੋਕਾਂ ਦੇ ਪਰਸਨਲ ਕੰਪਿਊਟਰਾਂ ਨੂੰ ਆਪਣੀ ਲਪੇਟ 'ਚ ਲਿਆ ਹੈ। ਇਹ ਵਾਇਰਸ ਹੁਣ ਤੱਕ ਹਜਾਰਾਂ ਦੀ ਗਿਣਤੀ 'ਚ ਲੋਕਾਂ ਦੇ ਪਰਸਨਲ ਕੰਪਿਊਟਰਾਂ ਵਿੱਚ ਆ ਚੁੱਕਾ ਹੈ। [caption id="attachment_225262" align="aligncenter" width="300"]china virus ਚੀਨ 'ਚ ਹਜ਼ਾਰਾਂ ਕੰਪਿਊਟਰਾਂ 'ਤੇ ਵਾਇਰਸ ਹਮਲਾ, ਹੋ ਰਿਹੈ ਅਜਿਹਾ ਕੰਮ !![/caption] ਇਸ ਨਵੇਂ ਵਾਇਰਸ ਨੇ ਕੰਪਿਊਟਰ 'ਚ ਫਾਈਲਾਂ ਨੂੰ ਅਨਕ੍ਰਿਪਟ ਕਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਦੇ ਹੈਕਰਜ਼ ਯੂਜਰਸ ਤੋਂ ਫਰੌਤੀ ਦੀ ਮੰਗ ਕਰ ਰਹੇ ਹਨ। ਇਸ ਵਾਇਰਸ ਤੋਂ ਰਾਹਤ ਪਾਉਣ ਲਈ ਹੈਕਰਜ਼ ਇੱਕ ਯੂਜਰਸ ਤੋਂ 16 ਡਾਲਰ (1,130 ਰੁਪਏ ) ਦੀ ਮੰਗ ਕੀਤੀ ਹੈ। ਇਸ ਵਾਇਰਸ ਨੇ ਚਾਈਨੀਜ਼ ਇੰਟਰਨੈਟ ਸਪੇਸ ਨੂੰ ਨਿਸ਼ਾਨਾ ਬਣਾਇਆ ਹੈ। [caption id="attachment_225261" align="aligncenter" width="300"]china virus ਚੀਨ 'ਚ ਹਜ਼ਾਰਾਂ ਕੰਪਿਊਟਰਾਂ 'ਤੇ ਵਾਇਰਸ ਹਮਲਾ, ਹੋ ਰਿਹੈ ਅਜਿਹਾ ਕੰਮ !![/caption] ਸੂਤਰਾਂ ਅਨੁਸਾਰ ਇਸ ਵਾਇਰਸ ਦੇ ਹੈਕਰਜ ਚਾਈਨੀਜ਼ -ਥੀਮ ਐਪਜ਼ ਦਾ ਇਸਤੇਮਾਲ ਕਰ ਰਹੇ ਹਨ। ਇਸ ਵਾਇਰਸ ਨੂੰ ਲੋਕਲ ਸਾਈਟਾਂ ਤੇ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ। ਇਹ ਹੈਕਰਜ਼ Wechat ਪੇਮੈਂਟ ਸਰਵਿਸ ਰਹੀ ਪ੍ਰਭਾਵਿਤ ਲੋਕਾ ਤੋਂ ਫਿਰੌਤੀ ਮੰਗ ਰਹੇ ਹਨ। [caption id="attachment_225260" align="aligncenter" width="300"]virus ਚੀਨ 'ਚ ਹਜ਼ਾਰਾਂ ਕੰਪਿਊਟਰਾਂ 'ਤੇ ਵਾਇਰਸ ਹਮਲਾ, ਹੋ ਰਿਹੈ ਅਜਿਹਾ ਕੰਮ !![/caption] ਜਾਣਕਾਰੀ ਮੁਤਾਬਕ ਇਹ ਵਾਇਰਸ ਸੋਸ਼ਲ ਮੀਡੀਆ-ਥੀਮਸ ਐਪਸ ਨੂੰ ਇੰਸਟਾਲ ਕਾਰਨ ਤੋਂ ਬਾਅਦ ਕੰਪਿਊਟਰ ਵਿੱਚ ਦਾਖਲ ਹੋਇਆ ਹੈ। ਦੱਸ ਦੇਈਏ ਜ਼ਿਆਦਾਤਰ account operation v3.1 ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ। ਇਹ ਐਪ ਯੂਜਰਸ ਨੂੰ ਇੱਕ ਹੀ ਸਮੇਂ ਤੇ ਕਈ ਅਕਾਊਂਟ ਮੈਨੇਜ ਕਰਨ ਦੀ ਸੁਵਿਧਾ ਦਿੰਦੀ ਹੈ। -PTC News


Top News view more...

Latest News view more...