ਜਦੋਂ 160 ਫੁੱਟ ਉੱਚੇ ਟਾਵਰ ‘ਤੇ ਸੌਂ ਗਏ ਮਜ਼ਦੂਰ… ਤਸਵੀਰ ਹੋਈ ਵਾਇਰਲ

china
ਜਦੋਂ 160 ਫੁੱਟ ਉੱਚੇ ਟਾਵਰ 'ਤੇ ਸੌਂ ਗਏ ਮਜ਼ਦੂਰ... ਤਸਵੀਰ ਹੋਈ ਵਾਇਰਲ

ਜਦੋਂ 160 ਫੁੱਟ ਉੱਚੇ ਟਾਵਰ ‘ਤੇ ਸੌਂ ਗਏ ਮਜ਼ਦੂਰ… ਤਸਵੀਰ ਹੋਈ ਵਾਇਰਲ,ਬੀਜਿੰਗ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਜ਼ਦੂਰ ਆਪਣੀ ਜ਼ਿੰਦਗੀ ਚ ਕਾਫੀ ਸੰਘਰਸ਼ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਆਪਣੇ ਪਰਿਵਾਰ ਨੂੰ ਪਾਲਣ ਲਈ ਮਜ਼ਦੂਰ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਸੰਘਰਸ਼ ਭਰਪੂਰ ਜ਼ਿੰਦਗੀ ਬਤੀਤ ਕਰਦਾ ਹੈ।

china
ਜਦੋਂ 160 ਫੁੱਟ ਉੱਚੇ ਟਾਵਰ ‘ਤੇ ਸੌਂ ਗਏ ਮਜ਼ਦੂਰ… ਤਸਵੀਰ ਹੋਈ ਵਾਇਰਲ

ਇਸ ਗੱਲ ਨੂੰ ਸਹੀ ਸਾਬਤ ਕਰਦੀ ਚੀਨ ਦੇ ਕੁਝ ਮਜ਼ਦੂਰਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਮਜ਼ਦੂਰ ਕੰਮ ਕਰਨ ਮਗਰੋਂ ਇੰਨੇ ਥੱਕ ਗਏ ਸਨ ਕਿ ਉਹ 160 ਫੁੱਟ ਉੱਚੇ ਬਿਜਲੀ ਦੇ ਟਾਵਰ ‘ਤੇ ਹੀ ਸੌਂ ਗਏ।

ਹੋਰ ਪੜ੍ਹੋ:ਇੱਕ ਪਤੀ ਨੇ ਆਪਣੀ ਪਤਨੀ ਨੂੰ ਵੱਟਸਐਪ ’ਤੇ ਦਿੱਤਾ ਤਲਾਕ !

china
ਜਦੋਂ 160 ਫੁੱਟ ਉੱਚੇ ਟਾਵਰ ‘ਤੇ ਸੌਂ ਗਏ ਮਜ਼ਦੂਰ… ਤਸਵੀਰ ਹੋਈ ਵਾਇਰਲ 

ਇਸ ਤਸਵੀਰ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਥੱਕੇ ਮਜ਼ਦੂਰ ਟਾਵਰ ‘ਤੇ ਸੌ ਗਏ।ਭਾਵੇਂਕਿ ਮਜ਼ਦੂਰਾਂ ਨੇ ਬਚਾਅ ਲਈ ਸਾਰੇ ਉਪਕਰਣ ਪਹਿਨੇ ਹੋਏ ਸਨ। ਉਨ੍ਹਾਂ ਨੇ ਟਾਵਰ ‘ਤੇ ਸੋਣ ਤੋਂ ਪਹਿਲਾਂ ਖੁਦ ਨੂੰ ਰੱਸੀ ਨਾਲ ਬੰਨ ਲਿਆ ਸੀ।

-PTC News