Advertisment

ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ

author-image
Jashan A
Updated On
New Update
ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ
Advertisment
ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਚੋਰਾਂ ਨੂੰ ਫੜ੍ਹਨ ਲਈ ਪੁਲਿਸ ਵਾਂਟੇਡ ਪੋਸਟਰ ਲਗਾਉਂਦੀ ਹੈ, ਜਿਸ ਕਾਰਨ ਚੋਣਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਪਰ ਚੀਨ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। china ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ ਦਰਅਸਲ ਚੀਨ ਦੀ ਪੁਲਿਸ ਨੇ ਇਕ ਕ੍ਰਿਮਿਨਲ ਦਾ ਅਜਿਹਾ ਵਾਂਟੇਡ ਪੋਸਟਰ ਲਗਾਇਆ, ਜਿਸ ਨੇ ਵੀ ਦੇਖਿਆ ਉਹ ਆਪਣਾ ਹਾਸਾ ਨਹੀਂ ਰੋਕ ਪਾਇਆ।
Advertisment
ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ ਇਸ ਪੋਸਟਰ 'ਤੇ ਚਾਈਨਾ ਪੁਲਸ ਨੇ ਜੀ ਕਿਨਗਈ ਨਾਂ ਦੇ ਦੋਸ਼ੀ ਦੀ ਬਚਪਨ ਦੀ ਤਸਵੀਰ ਲਗਾ ਦਿੱਤੀ। ਇਹ ਮਾਮਲਾ ਚੀਨ ਦੇ ਜੇਨ ਸ਼ਿਯਾਂਗ ਸ਼ਹਿਰ ਦਾ ਹੈ ਜਿਥੇ ਭੀੜ 'ਚ ਗੁੰਡਾਗਰਦੀ ਮਚਾਉਣ ਦੇ ਦੋਸ਼ 'ਚ ਇਕ ਸ਼ਖਸ ਦੇ ਖਿਲਾਫ ਵਾਂਟੇਡ ਪੋਸਟਰ ਕੱਢਿਆ ਗਿਆ। china ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਮੌਕੇ 'ਤੇ ਇਸ ਸ਼ਖਸ ਦੀ ਸਾਫ ਤਸਵੀਰ ਨਹੀਂ ਮਿਲ ਪਾਈ। ਇਸ ਵਜ੍ਹਾ ਨਾਲ ਪੁਲਸ ਨੇ ਉਸ ਦੀ ਬਚਪਨ ਦੀ ਤਸਵੀਰ ਲਗਾ ਦਿੱਤੀ। ਹਾਲਾਂਕਿ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਉਣ ਦੇ ਬਾਅਦ ਪੁਲਸ ਨੇ ਦੋਸ਼ੀ ਦੇ ਬਚਪਨ ਦੀ ਤਸਵੀਰ ਹਟਾ ਦਿੱਤੀ ਅਤੇ ਮੁਆਫੀ ਵੀ ਮੰਗੀ। -PTC News-
punjabi-news latest-punjabi-news china-news news-in-punjabi latest-china-news
Advertisment

Stay updated with the latest news headlines.

Follow us:
Advertisment