ਡਰਾਈਵਰ ਨੂੰ ਸਿਗਰਟ ਪੀਣੀ ਪਈ ਮਹਿੰਗੀ, ਫੂਕਿਆ ਟਰੱਕ

china news
ਡਰਾਈਵਰ ਨੂੰ ਸਿਗਰਟ ਪੀਣੀ ਪਈ ਮਹਿੰਗੀ, ਫੂਕਿਆ ਟਰੱਕ

ਡਰਾਈਵਰ ਨੂੰ ਸਿਗਰਟ ਪੀਣੀ ਪਈ ਮਹਿੰਗੀ, ਫੂਕਿਆ ਟਰੱਕ,ਨਵੀਂ ਦਿੱਲੀ: ਅਕਸਰ ਹੀ ਕਿਹਾ ਜਾਂਦਾ ਹੈ ਕਿ ਸਿਗਰਟ ਜਾਂ ਤੰਬਾਕੂ ਪੀਣਾ ਸਿਹਤ ਲਈ ਹਾਨੀਕਾਰਨ ਹੁੰਦਾ ਹੈ ਅਤੇ ਕਈ ਵਾਰ ਇਹ ਵਾਹਨਾਂ ਲਈ ਵੀ ਖਤਰਨਾਕ ਸਾਬਿਤ ਹੋ ਜਾਂਦਾ ਹੈ। ਅਜਿਹਾ ਹੀ ਕੁਝ ਚੀਨ ‘ਚ ਹੋਇਆ ਹੈ,ਜਿਥੇ ਇੱਕ ਵਿਅਕਤੀ ਵੱਲੋਂ ਸਿਗਰਟ ਪੀਣ ਮਗਰੋਂ ਉਸ ਦੇ ਬਚੇ ਹੋਏ ਹਿੱਸੇ ਨੂੰ ਖਿੜਕੀ ਚ ਬਾਹਰ ਸੁੱਟ ਦਿੱਤਾ।

smoke
ਡਰਾਈਵਰ ਨੂੰ ਸਿਗਰਟ ਪੀਣੀ ਪਈ ਮਹਿੰਗੀ, ਫੂਕਿਆ ਟਰੱਕ

ਜਿਸ ਕਾਰਨ ਉਸ ਦੇ ਟਰੱਕ ਚ ਜ਼ਬਰਦਸਤ ਅੱਗ ਲੱਗ ਗਈ।ਇਹ ਹਾਦਸਾ ਹਾਲ ਹੀ ਚ ਚੀਨ ਦੇ ਫੁਜਿਆਨ ਸੂਬੇ ਦੇ ਝਾਗਜੋ ਇਲਾਕੇ ‘ਚ ਵਾਪਰਿਆ ਹੈ। ਇਹ ਘਟਨਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।

smoke
ਡਰਾਈਵਰ ਨੂੰ ਸਿਗਰਟ ਪੀਣੀ ਪਈ ਮਹਿੰਗੀ, ਫੂਕਿਆ ਟਰੱਕ

ਖਬਰਾਂ ਮੁਤਾਬਕ ਡਰਾਇਵਰ ਦੀ ਇਸ ਲਾਪਰਵਾਈ ਕਾਰਨ ਹਾਈਵੇ ਤੇ ਆ ਰਹੇ ਇੱਕ ਟਰੱਕ ਦੇ ਪਿੱਛੇ ਵਾਲੇ ਹਿੱਸੇ ਚ ਜ਼ਬਰਦਸਤ ਅੱਗ ਲੱਗ ਗਈ।

china news
ਡਰਾਈਵਰ ਨੂੰ ਸਿਗਰਟ ਪੀਣੀ ਪਈ ਮਹਿੰਗੀ, ਫੂਕਿਆ ਟਰੱਕ

ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਕਿਸਮਤ ਨਾਲ ਉੱਥੇ ਖੜ੍ਹੇ ਕੁੱਝ ਲੋਕਾਂ ਨੇ ਤੁਰੰਤ ਟਰੱਕ ਕੋਲ ਪਹੁੰਚਦਿਆਂ ਹੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ।ਪੜਤਾਲ ਕਰਨ ਮਗਰੋਂ ਪਤਾ ਲੱਗਿਆ ਕਿ ਸਿਗਰਟ ਕਾਰਨ ਹੀ ਅੱਗ ਲੱਗੀ ਹੈ ਕਿਉਂਕਿ ਟਰੱਕ ਦੇ ਪਿੱਛੇ ਵਾਲੇ ਹਿੱਸੇ ਨੂੰ ਛੱਡ ਕੇ ਟਰੱਕ ਨੂੰ ਕੋਈ ਨੁਕਸਾਨ ਨਹੀਂ ਹੋਇਆ।

-PTC News