Thu, Apr 25, 2024
Whatsapp

ਚੀਨੀ ਵੈਲੇਨਟਾਈਨ ਡੇ 'ਤੇ ਲੜਕੀ ਨੇ ਆਪਣੇ ਪ੍ਰੇਮੀ ਨੂੰ ਦਿੱਤਾ ਤੋਹਫ਼ਾ , ਸ਼ਰ੍ਹੇਆਮ ਮਾਰੀਆਂ 52 ਚਪੇੜਾਂ

Written by  Shanker Badra -- May 29th 2019 04:33 PM
ਚੀਨੀ ਵੈਲੇਨਟਾਈਨ ਡੇ 'ਤੇ ਲੜਕੀ ਨੇ ਆਪਣੇ ਪ੍ਰੇਮੀ ਨੂੰ ਦਿੱਤਾ ਤੋਹਫ਼ਾ , ਸ਼ਰ੍ਹੇਆਮ ਮਾਰੀਆਂ 52 ਚਪੇੜਾਂ

ਚੀਨੀ ਵੈਲੇਨਟਾਈਨ ਡੇ 'ਤੇ ਲੜਕੀ ਨੇ ਆਪਣੇ ਪ੍ਰੇਮੀ ਨੂੰ ਦਿੱਤਾ ਤੋਹਫ਼ਾ , ਸ਼ਰ੍ਹੇਆਮ ਮਾਰੀਆਂ 52 ਚਪੇੜਾਂ

ਚੀਨੀ ਵੈਲੇਨਟਾਈਨ ਡੇ 'ਤੇ ਲੜਕੀ ਨੇ ਆਪਣੇ ਪ੍ਰੇਮੀ ਨੂੰ ਦਿੱਤਾ ਤੋਹਫ਼ਾ , ਸ਼ਰ੍ਹੇਆਮ ਮਾਰੀਆਂ 52 ਚਪੇੜਾਂ:ਚੀਨ : ਵੈਲੇਨਟਾਈਨ ਡੇ 'ਤੇ ਹਰ ਕਪਲ ਇਕ ਦੂਸਰੇ ਦੇ ਲਈ ਕੁੱਝ ਨਾ ਕੁੱਝ ਅਲੱਗ ਅਤੇ ਨਵਾਂ ਕਰਨ ਦਾ ਪਲਾਨ ਕਰਦਾ ਹੈ।ਇਸ ਸਮੇਂ ਕੋਈ ਆਪਣੇ ਪਾਰਟਨਰ ਲਈ ਗਿਫ਼ਟ ਖਰੀਦਦਾ ਹੈ ਅਤੇ ਕੋਈ ਉਸਨੂੰ ਡੇਟ ਉੱਪਰ ਲਿਜਾਕੇ ਸਪੈਸ਼ਲ ਫ਼ੀਲ ਕਰਾਉਣ ਦੀ ਕੋਸ਼ਿਸ਼ ਕਰਦਾ ਹੈ।ਇਸ ਦਿਨ ਲੋਕ ਗ੍ਰੀਟਿੰਗਜ਼ ਅਤੇ ਤੋਹਫਿਆਂ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਚੀਨੀ ਵੈਲੇਨਟਾਈਨ 'ਤੇ ਇੱਕ ਲੜਕੀ ਨੇ ਆਪਣੇ ਪ੍ਰੇਮੀ ਨੂੰ ਅਜਿਹਾ ਤੋਹਫ਼ਾ ਦਿੱਤਾ ਕਿ ਸਭ ਦੇਖਦੇ ਰਹਿ ਗਏ। [caption id="attachment_301314" align="aligncenter" width="300"]Chinese Valentine's Day girl Your lover Openly 52 strikes
ਚੀਨੀ ਵੈਲੇਨਟਾਈਨ ਡੇ 'ਤੇ ਲੜਕੀ ਨੇ ਆਪਣੇ ਪ੍ਰੇਮੀ ਨੂੰ ਦਿੱਤਾ ਤੋਹਫ਼ਾ , ਸ਼ਰ੍ਹੇਆਮ ਮਾਰੀਆਂ 52 ਚਪੇੜਾਂ[/caption] ਦਰਅਸਲ 'ਚ ਲੜਕੇ ਦੀ ਪ੍ਰੇਮਿਕਾ ਨੇ ਉਸ ਨੂੰ ਸ਼ਰ੍ਹੇਆਮ 52 ਚਪੇੜਾਂ ਮਾਰ ਦਿੱਤੀਆਂ ਅਤੇ ਪ੍ਰੇਮੀ ਨੇ ਨਾ ਤਾਂ ਇਸ ਦਾ ਵਿਰੋਧ ਕੀਤਾ ਤੇ ਨਾ ਹੀ ਬਚਨ ਦੀ ਕੋਈ ਕੋਸ਼ਿਸ਼ ਕੀਤੀ।ਇਹ ਘਟਨਾ ਚੀਨ ਦੇ ਸਿਚੁਆਨ ਸੂਬੇ ਦੀ ਹੈ, ਜਿਹੜੀ ਕਿ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਤੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਹੈ। [caption id="attachment_301311" align="aligncenter" width="300"]Chinese Valentine's Day girl Your lover Openly 52 strikes
ਚੀਨੀ ਵੈਲੇਨਟਾਈਨ ਡੇ 'ਤੇ ਲੜਕੀ ਨੇ ਆਪਣੇ ਪ੍ਰੇਮੀ ਨੂੰ ਦਿੱਤਾ ਤੋਹਫ਼ਾ , ਸ਼ਰ੍ਹੇਆਮ ਮਾਰੀਆਂ 52 ਚਪੇੜਾਂ[/caption] ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਕਾਫੀ ਗੁੱਸੇ 'ਚ ਹੈ ਤੇ ਆਪਣੇ ਸਾਹਮਣੇ ਖੜ੍ਹੇ ਮੁੰਡੇ ਦੇ ਮੂੰਹ 'ਤੇ ਕਾਫ਼ੀ ਚਪੇੜਾ ਮਾਰ ਰਹੀ ਹੈ।ਇਸ ਦੌਰਾਨ ਉੱਥੋ ਲੰਘਣ ਵਾਲਾ ਹਰ ਕੋਈ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਸੀ ਪਰ ਉਹ ਲਗਾਤਾਰ ਸਾਹਮਣੇ ਖੜ੍ਹੇ ਪ੍ਰੇਮੀ ਨੂੰ ਚਪੇੜਾਂ ਮਾਰ ਰਹੀ ਹੈ। [caption id="attachment_301313" align="aligncenter" width="300"]Chinese Valentine's Day girl Your lover Openly 52 strikes
ਚੀਨੀ ਵੈਲੇਨਟਾਈਨ ਡੇ 'ਤੇ ਲੜਕੀ ਨੇ ਆਪਣੇ ਪ੍ਰੇਮੀ ਨੂੰ ਦਿੱਤਾ ਤੋਹਫ਼ਾ , ਸ਼ਰ੍ਹੇਆਮ ਮਾਰੀਆਂ 52 ਚਪੇੜਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਵਾਂਸ਼ਹਿਰ ‘ਚ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ ਦੱਸਿਆ ਜਾਂਦਾ ਹੈ ਕਿ ਮੁੰਡੇ ਦੀ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਇਸ ਖਾਸ ਦਿਨ ’ਤੇ ਤੌਹਫ਼ੇ ਵਜੋਂ ਮੋਬਾਈਲ ਫ਼ੋਨ ਨਾ ਦੇਣ ਕਰਕੇ ਨਾਰਾਜ਼ ਸੀ।ਜਿਸ ਕਾਰਨ ਉਹ ਆਪਣਾ ਗੁੱਸਾ ਆਪਣੇ ਪ੍ਰੇਮੀ ’ਤੇ ਲਗਾਤਾਰ ਚਪੇੜਾਂ ਮਾਰ ਕੇ ਉਤਾਰ ਰਹੀ ਸੀ। -PTCNews


Top News view more...

Latest News view more...