ਕ੍ਰਿਸ ਗੇਲ ਨੇ ਰਚਿਆ ਇਤਿਹਾਸ, ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ

gayle
ਕ੍ਰਿਸ ਗੇਲ ਨੇ ਰਚਿਆ ਇਤਿਹਾਸ, ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ

ਕ੍ਰਿਸ ਗੇਲ ਨੇ ਰਚਿਆ ਇਤਿਹਾਸ, ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ,ਮੋਹਾਲੀ: ਬੀਤੇ ਦਿਨ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੈਗਲੁਰੂ ਦੇਵਿਚਾਲੇ ਰੋਮਾਂਚਕ ਮੁਕਾਬਲਾ ਖੇਡਿਆ ਗਿਆ। ਜਿਸ ‘ਚ ਬੈਗਲੁਰੂ ਨੇ ਪੰਜਾਬ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਕਿੰਗਜ਼ ਇਲੈਵਨ ਪੰਜਾਬ ਦੇ ਓਪਨਰ ਕ੍ਰਿਸ ਗੇਲ ਭਲੇ ਹੀ ਸ਼ਨੀਵਾਰ ਨੂੰ ਆਈ. ਪੀ. ਐੱਲ 2019 ‘ਚ ਰਾਇਲ ਚੈਲੇਂਜਰਜ਼ ਬੈਗਲੁਰੂ ਦੇ ਖਿਲਾਫ ਸੈਕੜਾਂ ਨਹੀਂ ਲਗਾ ਸਕੇ ਪਰ ਇਸ ਪਾਰੀ ਦੇ ਨਾਲ ਉਨ੍ਹਾਂ ਨੇ ਇਕ ਖਾਸ ਰਿਕਾਰਡ ਬਣਾ ਦਿੱਤਾ।

gayle
ਕ੍ਰਿਸ ਗੇਲ ਨੇ ਰਚਿਆ ਇਤਿਹਾਸ, ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ

ਮੋਹਾਲੀ ‘ਚ ਹੋਏ ਇਸ ਮੈਚ ‘ਚ ਗੇਲ 99 ਦੌੜਾਂ ‘ਤੇ ਅਜੇਤੂ ਰਹੇ ਪਰ ਉਨ੍ਹਾਂ ਨੇ ਟੀ20 ਕ੍ਰਿਕਟ ‘ਚ ਫਿਫਟੀ ਪਲੱਸ ਸਕੋਰ (ਪਾਰੀ ‘ਚ 50 ਤੋਂ ਜ਼ਿਆਦਾ ਦੌੜਾਂ ਬਣਾਉਣ) ਬਣਾਉਣ ਦੇ ਮਾਮਲੇ ‘ਚ ਸੈਕੜਾਂ ਪੂਰਾ ਕਰ ਲਿਆ।

ਹੋਰ ਪੜ੍ਹੋ:ਹਰਸਿਮਰਤ ਕੌਰ ਬਾਦਲ ਨੇ ਸਬੂਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦੀ ਖੋਲ੍ਹੀ ਪੋਲ੍ਹ

gayle
ਕ੍ਰਿਸ ਗੇਲ ਨੇ ਰਚਿਆ ਇਤਿਹਾਸ, ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ

ਗੇਲ ਇਹ ਕਮਾਲ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ।ਸ ਗੇਲ ਨੇ 64 ਗੇਂਦਾਂ ‘ਚ 10 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 99 ਦੌੜਾਂ ਬਣਾਈਆਂ।

-PTC News