Advertisment

ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਝੜਪ, ਵੀਡੀਓ ਵਾਇਰਲ

author-image
Pardeep Singh
Updated On
New Update
ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਝੜਪ, ਵੀਡੀਓ ਵਾਇਰਲ
Advertisment
ਲੁਧਿਆਣਾ: ਲੁਧਿਆਣਾ ਦੇ ਪਾਇਲ ਕਸਬੇ ਦੇ ਪਿੰਡ ਮਕਸੂਦਾ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਇਕ ਕਾਰ ਸਵਾਰ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ।  ਦੱਸਿਆ ਜਾ ਰਿਹਾ ਹੈ ਕਿ ਪਰਮਵੀਰ ਸਿੰਘ ਵਾਸੀ ਪਿੰਡ ਅਜਨੌਦ ਆਪਣੀ ਕਾਰ ਵਿੱਚ ਨਹਿਰੀ ਪਿੰਡ ਮਕਸੂਦਾ ਕੋਲ ਪੁੱਜਾ ਤਾਂ ਇੰਦਰਜੀਤ ਸਿੰਘ ਕਰੀਬ 10 ਤੋਂ 12 ਨੌਜਵਾਨਾਂ ਨਾਲ ਆਇਆ। ਮੁਲਜ਼ਮ ਇੰਦਰਜੀਤ ਸਿੰਘ ਨੇ ਉਸ ਦੀ ਕਾਰ ਰੋਕ ਕੇ ਹਮਲਾ ਕੀਤਾ। ਪਰਮਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਗੱਡੀ ਰੋਕਦਿਆਂ ਹੀ ਤਲਵਾਰਾਂ ਨਾਲ ਹਮਲਾ ਕੀਤਾ ਅਤੇ ਬਦਮਾਸ਼ਾਂ ਨੇ ਉਸ ਨੂੰ ਕਾਰ 'ਚੋਂ ਬਾਹਰ ਕੱਢ ਲਿਆ।ਪਰਵੀਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਇਹ ਵੀ ਪੜ੍ਹੋ:ਦੁੱਖਦਾਈ: ਅਮਰੀਕਾ 'ਚ ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌਤ
publive-image -PTC News
latest-news punjabi-news video-viral clash
Advertisment

Stay updated with the latest news headlines.

Follow us:
Advertisment