Advertisment

ਕਲਰਕ ਲੜਕੀ ਨੇ ਸੀਨੀਅਰ ਤੋਂ ਤੰਗ ਆ ਕੇ ਚੁੱਕਿਆ ਖੌਫ਼ਨਾਕ ਕਦਮ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

author-image
Jagroop Kaur
New Update
ਕਲਰਕ ਲੜਕੀ ਨੇ ਸੀਨੀਅਰ ਤੋਂ ਤੰਗ ਆ ਕੇ ਚੁੱਕਿਆ ਖੌਫ਼ਨਾਕ ਕਦਮ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
Advertisment
ਚੰਡੀਗੜ੍ਹ ਵਿਖੇ ਪੰਜਾਬ ਟੈਕਨੀਕਲ ਐਜੂਕੇਸ਼ਨ ਵਿੰਗ ਅਤੇ ਇੰਡਸਟਰੀਅਲ ਟ੍ਰੇਨਿੰਗ ਵਿੰਗ ਵਿਚ ਕੰਮ ਕਰਦੇ ਇਕ
Advertisment
ਕਲਰਕ ਨੇ ਰੇਲ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਆਤਮਹੱਤਿਆ ਕਰਨ ਵਾਲੀ ਮਹਿਲਾ ਕੁਲਦੀਪ ਕੌਰ, ਜੋ ਕਿ ਲਾਲੜੂ ਵਾਰਡ ਨੰਬਰ 6 ਸਰਦਾਰਪੁਰਾ ਦੀ ਵਸਨੀਕ ਸੀ ਅਤੇ ਚੰਡੀਗੜ੍ਹ ਸਰਕਾਰੀ ਵਿਭਾਗ ਸਿੱਖਿਆ ਤਕਨੀਕੀ ਵਿੰਗ ਅਤੇ ਉਦਯੋਗਿਕ ਸਿਖਲਾਈ ਵਿੰਗ ਵਿੱਚ ਕਲਰਕ ਵਜੋਂ ਕੰਮ ਕਰਦੀ ਸੀ, ਕੁਲਦੀਪ ਕੌਰ ਸਾਲ 2016 ਵਿੱਚ ਇਸ ਵਿਭਾਗ ਵਿੱਚ ਸ਼ਾਮਲ ਹੋਈ ਸੀ|
Advertisment
publive-imageRead More : ਪੰਜਾਬ ਸਰਕਾਰ ਦੇ ਤਨਖਾਹ ਕਮਿਸ਼ਨ ਅਤੇ ਵਿੱਤ ਵਿਭਾਗ ਨੇ ਮਿਲ ਕੇ ਮੁਲਾਜ਼ਮ ਦੇ ਹਿੱਤਾਂ... ਮਰਨ ਤੋਂ ਪਹਿਲਾਂ ਉਸਨੇ ਇਕ Suicide note ਵੀ ਲਿਖਿਆ ਜਿਸ ਵਿਚ ਉਸ ਨੇ ਆਪਣੇ ਸੀਨੀਅਰ ਅਧਿਕਾਰੀ ਅਰਵਿੰਦ ਸਿੰਘ ਨੇ ਉਸ ਨਾਲ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਮਰਨ ਲਈ ਮਜਬੂਰ ਕੀਤਾ, ਜਿਸ ਕਾਰਨ ਉਸਨੂੰ ਵੀ ਬਦਨਾਮ ਕੀਤਾ ਜਾ ਰਿਹਾ ਸੀ, ਇਸ ਲਈ ਉਸਨੇ ਮੌਤ ਨੂੰ ਗਲੇ ਲਗਾ ਲਿਆ, ਕੁਲਬੀਰ ਕੌਰ ਨੇ ਰੇਲਵੇ ਲਾਈਨ ਤੇ ਰੇਲਵੇ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
Advertisment
Read More : ਬੱਚਿਆਂ ‘ਤੇ ਕੋਰੋਨਾ ਵੈਕਸੀਨ ਦਾ ਟ੍ਰਾਇਲ ਸ਼ੁਰੂ, 2 ਤੋਂ 6 ਸਾਲ ਦੀ ਉਮਰ ਦੇ... ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਸੜਕ ਦੇ ਵਿਚਕਾਰ ਪਾ ਦਿੱਤਾ ਅਤੇ ਅੰਬਾਲਾ ਚੰਡੀਗੜ੍ਹ ਮੁੱਖ ਸੜਕ ਲਾਲੜਦੂ ਵਿਖੇ ਜਾਮ ਕਰ ਦਿੱਤਾ, ਮ੍ਰਿਤਕ ਦੇ ਰਿਸ਼ਤੇਦਾਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ। ਉਥੇ ਹੀ ਲੜਕੀ ਦੀ ਖ਼ੁਦਕੁਸ਼ੀ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਸੜਕ ਜਾਮ ਕਰਕੇ ਧਰਨਾ ਲਾਇਆ ਕਿ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਅਤੇ ਨਾ ਹੀ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰ ਰਹੀ ਹੈ।
Advertisment
publive-image ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦੇ ਉੱਚ ਅਧਿਕਾਰੀਆਂ ਦੁਆਰਾ ਸਰੀਰਕ ਸ਼ੋਸ਼ਣ ਅਤੇ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਅਤੇ ਉਸਦਾ ਸੁਪਰਡੈਂਟ ਮੁੱਖ ਦੋਸ਼ੀ ਸੀ। ਜਿਸ ਨੇ ਉਸ ਨੂੰ ਛੁੱਟੀ ਵਾਲੇ ਦਿਨ ਵੀ ਦਫਤਰ ਵਿਚ ਬੁਲਾ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ,ਖੁਦਕੁਸ਼ੀ ਤੋਂ ਪਹਿਲਾਂ, ਜਿੱਥੇ ਇਕ ਪਾਸੇ ਸੁਸਾਈਡ ਨੋਟ ਲਿਖਿਆ ਹੋਇਆ ਸੀ, ਉਥੇ ਪਰਿਵਾਰ ਦੇ ਮੈਂਬਰਾਂ ਦੀ ਇਕ ਮੇਲ, ਜੋ ਇਥੇ ਕੰਮ ਕਰਦੀ ਸੀ, ਕੁਲਦੀਪ ਕੌਰ ਨੂੰ ਵੀ ਪੰਜਾਬ ਸਰਕਾਰ ਦੇ ਵਿਭਾਗ ਨੂੰ ਡਾਕ ਰਾਹੀਂ ਭੇਜੀ ਗਈ ਸੀ। Click here to follow PTC News on Twitter-
chandigarh punjab family-demanded-justice girl-commit-suicide clerk-girl-suicide
Advertisment

Stay updated with the latest news headlines.

Follow us:
Advertisment