ਉੱਤਰਕਾਸ਼ੀ ‘ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਲੋਕ ਲਾਪਤਾ, ਦੇਖੋ ਖੋਫ਼ਨਾਕ ਵੀਡੀਓ

flood

ਉੱਤਰਕਾਸ਼ੀ ‘ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਲੋਕ ਲਾਪਤਾ, ਦੇਖੋ ਖੋਫ਼ਨਾਕ ਵੀਡੀਓ,ਉੱਤਰਕਾਸ਼ੀ: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਬਾਦਲ ਫਟਣ ਨਾਲ ਤਬਾਹੀ ਮੱਚ ਗਈ ਹੈ। ਜਿਸ ਅਕਰਨ ਲੋਕ ਜਾਨ ਬਚਾਉਣ ਲਈ ਲੋਕ ਜੰਗਲ ਵੱਲ ਭੱਜ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੱਦਲ ਫਟਣ ਕਾਰਨ ਆਰਾਕੋਟ, ਮਾਕੁੜੀ ਅਤੇ ਟਿਕੋਚੀ ਵਿੱਚ ਬਹੁਤ ਨੁਕਸਾਨ ਹੋਇਆ ਹੈ। ਜਿਸਨ ਕਾਰਨ ਸਥਾਨਕ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਉੱਤਰਕਾਸ਼ੀ ਦੀ ਮੋਰੀ ਤਹਿਸੀਲ , ਆਰਾਕੋਟ , ਟਿਕੋਚੀ ‘ਚ ਕਈ ਮਕਾਨ ਟੋਂਸ ਨਦੀ ਦੇ ਪਾਣੀ ਵਿੱਚ ਰੁੜ ਗਏ ਹਨ।

ਹੋਰ ਪੜ੍ਹੋ:ਮਹਾਰਾਸ਼ਟਰ: ਹੜ੍ਹ ਪ੍ਰਭਾਵਿਤ ਇਲਾਕੇ ‘ਚੋਂ ਬਚਾਏ ਜਾ ਰਹੇ ਲੋਕਾਂ ਦੀ ਪਲਟੀ ਕਿਸ਼ਤੀ, 9 ਮੌਤਾਂ

ਐਸਪੀ ਉੱਤਰਕਾਸ਼ੀ ਪੰਕਜ ਭੱਟਨੇ ਦਿੱਤੀ ਜਾਣਕਾਰੀ ਅਨੁਸਾਰ ਆਪਦਾ ਪਰਬੰਧਨ ਦੀਆਂ ਟੀਮਾਂ ਰਵਾਨਾ ਹੋ ਗਈਆਂ ਹਨ। ਜਾਨ ਬਚਾਉਣ ਲਈ ਕਈ ਲੋਕ ਜੰਗਲਾਂ ਦੀ ਤਰਫ ਪ੍ਰਸ਼ਾਸਨ ਦੇ ਮੁਤਾਬਕ ਭਾਰੀ ਮੀਂਹ ਦੇ ਕਾਰਨ ਹੁਣੇ ਤੱਕ 5 ਲੋਕ ਲਾਪਤਾ ਹਨ।

-PTC News