Fri, Apr 19, 2024
Whatsapp

CNG - PNG Prices : ਸਰਕਾਰ ਨੇ CNG- PNG ਦੀਆਂ ਕੀਮਤਾਂ 'ਚ 62 ਫੀਸਦੀ ਤੱਕ ਦਾ ਕੀਤਾ ਵਾਧਾ

Written by  Shanker Badra -- October 01st 2021 12:37 PM -- Updated: October 01st 2021 12:45 PM
CNG - PNG Prices : ਸਰਕਾਰ ਨੇ CNG- PNG ਦੀਆਂ ਕੀਮਤਾਂ 'ਚ 62 ਫੀਸਦੀ ਤੱਕ ਦਾ ਕੀਤਾ ਵਾਧਾ

CNG - PNG Prices : ਸਰਕਾਰ ਨੇ CNG- PNG ਦੀਆਂ ਕੀਮਤਾਂ 'ਚ 62 ਫੀਸਦੀ ਤੱਕ ਦਾ ਕੀਤਾ ਵਾਧਾ

ਨਵੀਂ ਦਿੱਲੀ : CNG PNG Prices : ਹੁਣ ਵੱਡੇ ਸ਼ਹਿਰਾਂ ਦੇ ਲੋਕਾਂ ਨੂੰ ਗੈਸ ਦੀ ਕੀਮਤ ਵਿੱਚ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸਰਕਾਰ ਨੇ ਕੁਦਰਤੀ ਗੈਸ ਦੀ ਕੀਮਤ ਵਿੱਚ 62 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਇਸ ਨਾਲ ਸ਼ਹਿਰਾਂ ਵਿੱਚ ਵਰਤੀ ਜਾਣ ਵਾਲੀ ਸੀਐਨਜੀ ( CNG ) ਅਤੇ ਪੀਐਨਜੀ ( PNG) ਵਰਗੀਆਂ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ। [caption id="attachment_538369" align="aligncenter" width="300"] CNG - PNG Prices : ਸਰਕਾਰ ਨੇ CNG- PNG ਦੀਆਂ ਕੀਮਤਾਂ 'ਚ 62 ਫੀਸਦੀ ਤੱਕ ਦਾ ਕੀਤਾ ਵਾਧਾ[/caption] ਦਰਅਸਲ 'ਚ ਸਰਕਾਰ ਨੇ ਵੀਰਵਾਰ ਸ਼ਾਮ ਨੂੰ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 62 ਫੀਸਦੀ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਕੁਦਰਤੀ ਗੈਸ ਦੀ ਵਰਤੋਂ ਖਾਦਾਂ, ਬਿਜਲੀ ਅਤੇ ਸੀਐਨਜੀ ਗੈਸ ਦੀ ਤਿਆਰੀ ਵਿੱਚ ਕੀਤੀ ਜਾਂਦੀ ਹੈ। ਇਸ ਫੈਸਲੇ ਤੋਂ ਬਾਅਦ ਸੀਐਨਜੀ, ਪੀਐਨਜੀ ਅਤੇ ਖਾਦਾਂ ਦੀਆਂ ਕੀਮਤਾਂ ਵੀ ਵਧਣ ਦੀ ਉਮੀਦ ਹੈ। [caption id="attachment_538368" align="aligncenter" width="300"] CNG - PNG Prices : ਸਰਕਾਰ ਨੇ CNG- PNG ਦੀਆਂ ਕੀਮਤਾਂ 'ਚ 62 ਫੀਸਦੀ ਤੱਕ ਦਾ ਕੀਤਾ ਵਾਧਾ[/caption] ਅਪ੍ਰੈਲ 2019 ਤੋਂ ਬਾਅਦ ਕੀਮਤ ਵਿੱਚ ਇਹ ਪਹਿਲੀ ਵਾਰ ਵਾਧਾ ਹੈ। ਗੈਸ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਧਣ ਕਾਰਨ ਵਧੀਆਂ ਹਨ, ਜੋ ਕਿ ਮਿਆਰੀ ਮੰਨੇ ਜਾਂਦੇ ਹਨ। [caption id="attachment_538367" align="aligncenter" width="300"] CNG - PNG Prices : ਸਰਕਾਰ ਨੇ CNG- PNG ਦੀਆਂ ਕੀਮਤਾਂ 'ਚ 62 ਫੀਸਦੀ ਤੱਕ ਦਾ ਕੀਤਾ ਵਾਧਾ[/caption] ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ (PPAC) ਨੇ ਕਿਹਾ ਹੈ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਜਿਵੇਂ ਕਿ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ONGC ) ਨੂੰ ਅਲਾਟ ਕੀਤੇ ਖੇਤਰਾਂ ਤੋਂ ਪੈਦਾ ਹੋਈ ਕੁਦਰਤੀ ਗੈਸ ਦੀ ਕੀਮਤ ਨਾਮਜ਼ਦਗੀ ਦੇ ਆਧਾਰ 'ਤੇ ਅਗਲੇ ਲਈ ਉਪਲਬਧ ਹੋਵੇਗੀ। 1 ਅਕਤੂਬਰ ਤੋਂ ਅਗਲੇ 6 ਮਹੀਨੇ ਲਈ 2.90 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ( mmBtu )ਹੋਵੇਗੀ -PTCNews


Top News view more...

Latest News view more...