Sat, Apr 20, 2024
Whatsapp

ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ ਵੇਟਲਿਫਟਿੰਗ ਮੁਕਾਬਲੇ 'ਚ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲ

Written by  Shanker Badra -- April 06th 2018 12:54 PM -- Updated: May 01st 2018 06:14 PM
ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ ਵੇਟਲਿਫਟਿੰਗ ਮੁਕਾਬਲੇ 'ਚ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲ

ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ ਵੇਟਲਿਫਟਿੰਗ ਮੁਕਾਬਲੇ 'ਚ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲ

ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ ਵੇਟਲਿਫਟਿੰਗ ਮੁਕਾਬਲੇ 'ਚ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲ:ਆਸਟ੍ਰੇਲੀਆ ਵਿੱਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ ਦੇ ਦੂਜੇ ਦਿਨ ਭਾਰਤ ਦੀ ਝੋਲੀ ਇੱਕ ਕਾਂਸੀ ਦਾ ਤਗ਼ਮਾ ਆਇਆ ਹੈ।ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ ਵੇਟਲਿਫਟਿੰਗ ਮੁਕਾਬਲੇ 'ਚ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲਕਾਮਨਵੈਲਥ ਖੇਡਾਂ ਦੇ ਵਿੱਚ ਵੇਟਲਿਫਟਿੰਗ ਮੁਕਾਬਲੇ 'ਚ 18 ਸਾਲਾਂ ਦੇ ਦੀਪਕ ਲਾਥੜ ਨੇ 69 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ।ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ ਵੇਟਲਿਫਟਿੰਗ ਮੁਕਾਬਲੇ 'ਚ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲ18 ਸਾਲ ਦੀ ਉਮਰ ਦਾ ਖਿਡਾਰੀ ਦੀਪਕ ਲਾਥੜ ਆਪਣੇ ਭਾਰਤੀਆਂ ਦੇ ਉਮੀਦਾਂ 'ਤੇ ਖਰਾ ਉਤਰਨ ਵਿੱਚ ਕਾਮਜ਼ਾਬ ਰਿਹਾ ਹੈ।ਦੀਪਕ ਨੇ 69 ਕਿਲੋਗ੍ਰਾਮ ਸ਼੍ਰੇਣੀ ਵਿਚ ਹਿੱਸਾ ਲਿਆ।ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ ਵੇਟਲਿਫਟਿੰਗ ਮੁਕਾਬਲੇ 'ਚ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲਸਨੈਚ’ ਦੀ ਪਹਿਲੀ ਕੋਸ਼ਿਸ਼ ਵਿੱਚ 132, ਦੂਜੀ ਕੋਸ਼ਿਸ਼ ਵਿੱਚ 136 ਤੇ ਆਖਰੀ ਕੋਸ਼ਿਸ਼ ਵਿੱਚ 138 ਕਿੱਲੋ ਭਾਰ ਚੁੱਕਿਆ ਪਰ ਉਨ੍ਹਾਂ ਦੀ ਤੀਜੀ ਕੋਸ਼ਿਸ਼ ਫੇਲ੍ਹ ਹੋ ਗਈ।ਇਸ ਤੋਂ ਪਹਿਲਾਂ, ਭਾਰਤ ਦੀ ਮਹਿਲਾ ਭਾਰਤੋਲਕ ਸੰਚਿਤਾ ਚਾਨੂੰ ਤੇ ਮੀਰਾਬਾਈ ਚਾਨੂੰ ਸੋਨੇ ਤੇ ਪੀ. ਗੁਰੂਰਾਜਾ ਚਾਂਦੀ ਦਾ ਤਗ਼ਮਾ ਜਿੱਤ ਚੁੱਕੇ ਹਨ।ਕਾਮਨਵੈਲਥ ਖੇਡਾਂ 'ਚ ਦੀਪਕ ਲਾਥੜ ਨੇ 69 ਕਿਲੋਗ੍ਰਾਮ ਵਰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲਜੀਂਦ ਦੇ ਰਹਿਣ ਵਾਲੇ ਦੀਪਕ ਦੇ ਪਿਤਾ ਬਿਜੇਂਦਰ ਲਾਠਰ ਨੇ ਆਪਣੇ ਪੁੱਤ ਦੀ ਪ੍ਰਾਪਤੀ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇੱਕ ਕਿਸਾਨ ਦਾ ਪੁੱਤ ਹੋ ਕੇ ਉਸ ਨੇ ਦੇਸ਼ ਵਿੱਚ ਜੀਂਦ ਦਾ ਨਾਂ ਰੌਸ਼ਨ ਕੀਤਾ ਹੈ।ਉਨ੍ਹਾਂ ਦੱਸਿਆ ਕਿ 62 ਕਿੱਲੋ ਭਾਰ ਵਰਗ ਵਿੱਚ ਦੀਪਕ ਨੇ ਕੌਮੀ ਰਿਕਾਰਡ ਵੀ ਕਾਇਮ ਕੀਤਾ ਸੀ। -PTCNews


Top News view more...

Latest News view more...