Fri, Apr 19, 2024
Whatsapp

ਬਸਪਾ ਦੇ ਮਸ਼ੀਨੀ ਘੋੜੇ ਕਾਂਗਰਸ ਨੂੰ ਪੰਜਾਬ ਵਿੱਚ ਦਰੜਨ ਦਾ ਕੰਮ ਕਰਨਗੇ : ਜਸਵੀਰ ਸਿੰਘ ਗੜ੍ਹੀ

Written by  Shanker Badra -- July 09th 2021 11:17 AM
ਬਸਪਾ ਦੇ ਮਸ਼ੀਨੀ ਘੋੜੇ ਕਾਂਗਰਸ ਨੂੰ ਪੰਜਾਬ ਵਿੱਚ ਦਰੜਨ ਦਾ ਕੰਮ ਕਰਨਗੇ : ਜਸਵੀਰ ਸਿੰਘ ਗੜ੍ਹੀ

ਬਸਪਾ ਦੇ ਮਸ਼ੀਨੀ ਘੋੜੇ ਕਾਂਗਰਸ ਨੂੰ ਪੰਜਾਬ ਵਿੱਚ ਦਰੜਨ ਦਾ ਕੰਮ ਕਰਨਗੇ : ਜਸਵੀਰ ਸਿੰਘ ਗੜ੍ਹੀ

ਅਨੰਦਪੁਰ ਸਾਹਿਬ : ਬਹੁਜਨ ਸਮਾਜ ਪਾਰਟੀ (BSP) ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਮੋਟਰ ਸਾਈਕਲ ਯਾਤਰਾ ਕੱਢੀ ਗਈ , ਜਿਸ ਵਿੱਚ ਇਲਾਕੇ ਦੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਸ਼ਾਮਿਲ ਹੋ ਰਹੀ ਹੈ। [caption id="attachment_513558" align="aligncenter" width="300"] ਬਸਪਾ ਦੇ ਮਸ਼ੀਨੀ ਘੋੜੇ ਕਾਂਗਰਸ ਨੂੰ ਪੰਜਾਬ ਵਿੱਚ ਦਰੜਨ ਦਾ ਕੰਮ ਕਰਨਗੇ : ਜਸਵੀਰ ਸਿੰਘ ਗੜ੍ਹੀ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਲਈ ਖੁਸ਼ਖਬਰੀ, ਇੱਕ ਲੱਖ ਕਰੋੜ ਰੁਪਏ ਮੰਡੀਆਂ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚਣਗੇ ਬਸਪਾ (BSP) ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਸੈਕੜੇ ਗੱਡੀਆਂ ਮੋਟਰ -ਸਾਇਕਲਾਂ ਦੇ ਕਾਫਲੇ ਨਾਲ ਸ੍ਰੀ ਖੁਰਾਲਗੜ੍ਹ ਸਾਹਿਬ ਪੁੱਜ ਚੁੱਕੇ ਹਨ, ਜਿੱਥੇ ਪ੍ਰਬੰਧਕ ਕਮੇਟੀ ਨੇ ਸਿਰਪਾਓ ਦੀ ਬਖਸ਼ਿਸ਼ ਕੀਤੀ ਹੈ। [caption id="attachment_513556" align="aligncenter" width="300"] ਬਸਪਾ ਦੇ ਮਸ਼ੀਨੀ ਘੋੜੇ ਕਾਂਗਰਸ ਨੂੰ ਪੰਜਾਬ ਵਿੱਚ ਦਰੜਨ ਦਾ ਕੰਮ ਕਰਨਗੇ : ਜਸਵੀਰ ਸਿੰਘ ਗੜ੍ਹੀ[/caption] ਪੜ੍ਹੋ ਹੋਰ ਖ਼ਬਰਾਂ : ਫਾਈਜ਼ਰ- ਬਾਇਓਨਟੈਕ ਦੀ ਵੈਕਸੀਨ 'ਚ ਪਵੇਗੀ ਤੀਜੀ ਡੋਜ਼ ਦੀ ਜ਼ਰੂਰਤ , ਕੰਪਨੀ ਨੇ ਮੰਗੀ ਮਨਜ਼ੂਰੀ ਇਸ ਦੌਰਾਨ ਬਸਪਾ (BSP) ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਕਾਂਗਰਸ- ਭਾਜਪਾ ਦਲਿਤ ਵਿਰੋਧੀ ਹੀ ਨਹੀਂ ਬਲਕਿ ਪੰਜਾਬ ਵਿਰੋਧੀ ਵੀ ਹਨ। ਬਸਪਾ ਦੇ ਮਸ਼ੀਨੀ ਘੋੜੇ ਕਾਂਗਰਸ ਨੂੰ ਪੰਜਾਬ ਵਿੱਚ ਦਰੜਨ ਦਾ ਕੰਮ ਕਰਨਗੇ। -PTCNews


Top News view more...

Latest News view more...