Thu, Apr 18, 2024
Whatsapp

ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ

Written by  Shanker Badra -- October 16th 2019 03:40 PM
ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ

ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ

ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ:ਫਗਵਾੜਾ : ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਕਾਂਗਰਸ ਪਾਰਟੀ ਕਈ ਤਰ੍ਹਾਂ ਦੇ ਪਾਪੜ ਵੇਲ ਰਹੀ ਹੈ ਅਤੇ ਹਰ ਹੱਥਕੰਡਾ ਵਰਤ ਰਹੀ ਹੈ। ਅਜਿਹਾ ਹੀ ਕੁਝ ਫਗਵਾੜਾ 'ਚ ਕਾਂਗਰਸ ਵੱਲੋਂ ਕੀਤੀ ਗਈ ਰੈਲੀ 'ਚ ਦੇਖਣ ਨੂੰ ਮਿਲਿਆ ਹੈ। [caption id="attachment_350249" align="aligncenter" width="300"]Congress Candidate Balwinder Singh Dhaliwal Phagwara rally Dancer ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ[/caption] ਜਿੱਥੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਮਸ਼ਹੂਰ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਦੇ ਸਟੇਜ਼ 'ਤੇ ਠੁਮਕੇ ਲਗਾਏ ਗਏ ਹਨ। ਫਗਵਾੜਾ ਵਿਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੋਟਰਾਂ ਨੂੰ ਲੁਭਾ ਕੇ ਵੋਟਾਂ ਮੰਗਣ ਲਈ ਇਹ ਸਭ ਕੁਝ ਕੀਤਾ ਗਿਆ ਹੈ। [caption id="attachment_350254" align="aligncenter" width="300"]Congress Candidate Balwinder Singh Dhaliwal Phagwara rally Dancer ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ[/caption] ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਨੇ ਸਟੇਜ ਤੋਂ ਭੋਜਪੁਰੀ ਭਾਸ਼ਾ ਵਿਚ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਹੈ। ਇਸ ਬਾਰੇ ਜਦੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਤੋਂ ਭੱਜਦੇ ਰਹੇ। [caption id="attachment_350250" align="aligncenter" width="300"]Congress Candidate Balwinder Singh Dhaliwal Phagwara rally Dancer ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ[/caption] ਜਦੋਂ ਓਥੇ ਸਟੇਜ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਤੋਂ ਇਹ ਪੁੱਛਿਆ ਗਿਆ ਕਿ ਕਿਹੜੇ-ਕਿਹੜੇ ਮੁੱਦਿਆਂ 'ਤੇ ਚੋਣ ਲੜਨੀ ਹੈ ਤਾਂ ਪਹਿਲਾਂ ਉਨ੍ਹਾਂ ਨੇ ਵਿਕਾਸ ਕਾਰਜਾਂ ਦੇ ਮੁੱਦਿਆਂ 'ਤੇ ਚੋਣ ਲੜਨ ਦੀ ਗੱਲ ਕਹੀ ਪਰ ਜਦੋਂ ਉਨ੍ਹਾਂ ਤੋਂ ਵਿਕਾਸ ਛੱਡ ਠੁਮਕੇ ਲਗਵਾ ਕੇ ਵੋਟ ਮੰਗਣ ਦੀ ਗੱਲ ਪੁੱਛੀ ਤਾਂ ਉਹ ਟਾਲ ਮਟੋਲ ਕਰਦੇ ਦਿਖਾਈ ਦਿੱਤੇ ਅਤੇ ਬਾਅਦ 'ਚ ਉਨ੍ਹਾਂ ਕਿਹਾ ਕਿ ਠੁਮਕੇ ਲਗਾਉਣਾ ਸਹੀ ਨਹੀਂ ਹੈ। -PTCNews


Top News view more...

Latest News view more...