Advertisment

ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਬਠਿੰਡੇ ਤੋਂ ਉਸ ਦਾ ਬੋਰੀਆ ਬਿਸਤਰਾ ਗੋਲ ਹੋਣਾ ਤੈਅ: ਮਜੀਠੀਆ

author-image
Jashan A
Updated On
New Update
ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਬਠਿੰਡੇ ਤੋਂ ਉਸ ਦਾ ਬੋਰੀਆ ਬਿਸਤਰਾ ਗੋਲ ਹੋਣਾ ਤੈਅ: ਮਜੀਠੀਆ
Advertisment
ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਬਠਿੰਡੇ ਤੋਂ ਉਸ ਦਾ ਬੋਰੀਆ ਬਿਸਤਰਾ ਗੋਲ ਹੋਣਾ ਤਹਿ: ਮਜੀਠੀਆ,ਮੱਤੇਵਾਲ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਬਠਿੰਡਾ ਹਲਕੇ ਲਈ ਪੈਰਾਸ਼ੂਟ ਰਾਹੀਂ ਬਾਹਰੋ ਉਮੀਦਵਾਰ ਉਤਾਰਿਆ ਜਾਣਾ ਬਠਿੰਡਾ ਦੇ ਲੋਕਾਂ ਦੀ ਜਿੱਤ ਹੈ। ਜਿਥੇ ਕਿ ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਉਸ ਦਾ ਬੋਰੀਆ ਬਿਸਤਰਾ ਗੋਲ ਹੋਣਾ ਤਹਿ ਹੈ। asr ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਬਠਿੰਡੇ ਤੋਂ ਉਸ ਦਾ ਬੋਰੀਆ ਬਿਸਤਰਾ ਗੋਲ ਹੋਣਾ ਤਹਿ: ਮਜੀਠੀਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਬਠਿੰਡਾ ਹਲਕੇ ਤੋ ਬਾਹਰੋ ਉਮੀਦਵਾਰ ਉਤਾਰਨ ਤੋਂ ਸਪਸ਼ਟ ਹੈ ਕਿ ਕਾਂਗਰਸ ਕੋਲ ਹਲਕੇ 'ਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਦੀ ਕੋਈ ਉਮੀਦਵਾਰ ਹੀ ਨਹੀਂ ਹੈ। ਹੋਰ ਪੜ੍ਹੋ:ਬਿਕਰਮ ਮਜੀਠੀਆ ਨੇ ਸੂਬੇ ਅੰਦਰ ਵਧ ਰਹੀ ਬੈਚੈਨੀ ਨਾਲ ਨਜਿੱਠਣ ਲਈ ਸਰਕਾਰ ਉੱਤੇ ਲਾਪਰਵਾਹੀ ਵਰਤਣ ਦਾ ਲਾਇਆ ਦੋਸ਼ ਬੀਬੀ ਬਾਦਲ ਵਲੋਂ ਹਲਕੇ 'ਚ ਬੇਪਨਾਹ ਵਿਕਾਸ ਕਾਰਜ ਕਰਾਏ ਗਏ ਹਨ ਜਿਥੇ ਕਿ ਕਾਂਗਰਸ ਦੇ ਵੱਡੇ-ਵੱਡੇ ਮੰਤਰੀ ਭੱਜ ਚੁੱਕੇ ਸਨ। ਰਾਜਾ ਵੜਿੰਗ ਹੋਵੇ ਜਾਂ ਰਾਜਾ ਕੈਪਟਨ ਅਮਰਿੰਦਰ ਸਿੰਘ ਦੋਹਾਂ ਨੇ ਪੰਜਾਬ ਨੂੰ ਸਤਾਇਆ ਹੋਇਆ ਹੈ। ਇਹਨਾਂ ਦੋਹਾਂ ਦਾ ਨਾਮ ਸੁਣਨ ਨੂੰ ਪੰਜਾਬ ਦਾ ਕਿਸਾਨ ਹੋਵੇ, ਮਜ਼ਦੂਰ, ਦਲਿਤ ਭਾਈਚਾਰਾ, ਵਪਾਰੀ ਅਤੇ ਨੌਜਵਾਨ ਵਰਗ ਕੋਈ ਵੀ ਰਾਜੀ ਨਹੀਂ। asr ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਬਠਿੰਡੇ ਤੋਂ ਉਸ ਦਾ ਬੋਰੀਆ ਬਿਸਤਰਾ ਗੋਲ ਹੋਣਾ ਤਹਿ: ਮਜੀਠੀਆ ਪੰਜਾਬ ਦੇ ਹਰੇਕ ਵਰਗ ਨਾਲ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਫਰੇਬ ਦਾ ਹਿਸਾਬ ਲੋਕ ਮੰਗਣਗੇ ਅਤੇ ਕਾਂਗਰਸੀ ਰਾਜਾ ਵੜਿੰਗ ਜ਼ਮਾਨਤ ਨਹੀਂ ਬਚਾ ਸਕੇਗਾ। ਉਹਨਾਂ ਕਿਹਾ ਕਿ ਆਪ ਪਾਪ, ਅਢੋਤੀ ਟਕਸਾਲੀ ਆਦਿ ਸਭ ਕਾਂਗਰਸ ਨਾਲ ਮਿਲ ਕੇ ਖੇਡ ਰਹੇ ਹਨ। ਸਗੋਂ ਇਹ ਕਹਿ ਦੇਣਾ ਕੋਈ ਗਲਤ ਨਹੀਂ ਹੋਵੇਗਾ ਕਿ ਇਹ ਸਭ ਕੈਪਟਨ ਅਤੇ ਰੁਹੁਲ ਦੇ ਦਿਤੇ 'ਤੇ ਪੱਲ ਰਹੇ ਹਨ। -PTC News-
congress-news bikram-majithia-news latest-congress-news congress-news-in-punjabi
Advertisment

Stay updated with the latest news headlines.

Follow us:
Advertisment