ਕਾਂਗਰਸ ,ਖਹਿਰਾ ਤੇ AAP ਦੀ ਗੰਢਤੁੱਪ ਹੋਈ ਜੱਗ ਜ਼ਾਹਿਰ , ਪੜ੍ਹੋ ਪੂਰੀ ਖ਼ਬਰ

Congress, Khaira and AAP Election Commission meet , Daljit Cheema Statement
ਕਾਂਗਰਸ ,ਖਹਿਰਾ ਤੇ AAP ਦੀ ਗੰਢਤੁੱਪ ਹੋਈ ਜੱਗ ਜ਼ਾਹਿਰ , ਪੜ੍ਹੋ ਪੂਰੀ ਖ਼ਬਰ

ਕਾਂਗਰਸ ,ਖਹਿਰਾ ਤੇ AAP ਦੀ ਗੰਢਤੁੱਪ ਹੋਈ ਜੱਗ ਜ਼ਾਹਿਰ , ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ( SIT) ਦੇ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਖਿਲਾਫ ਕਾਂਗਰਸ ਤੇ ‘ਆਪ’ ਦਾ ਸਾਂਝਾ ਵਫ਼ਦ ਨੇ ਅੱਜ ਦਿੱਲੀ ‘ਚ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨਾਲ ਮੁਲਾਕਾਤ ਕੀਤੀ ਹੈ।

Congress, Khaira and AAP Election Commission meet , Daljit Cheema Statement

ਕਾਂਗਰਸ ,ਖਹਿਰਾ ਤੇ AAP ਦੀ ਗੰਢਤੁੱਪ ਹੋਈ ਜੱਗ ਜ਼ਾਹਿਰ , ਪੜ੍ਹੋ ਪੂਰੀ ਖ਼ਬਰ

ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਵਾਲ ਚੁੱਕਦਿਆਂ ਕਾਂਗਰਸ ਅਤੇ ‘ਆਪ’ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਰਲ ਕੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਸਾਜਿਸ਼ਾਂ ਰਚ ਰਹੇ ਹਨ ਤਾਂ ਜੋ ਉਹ ਅਕਾਲੀ ਦਲ ਨੂੰ ਬਦਨਾਮ ਕਰ ਸਕਣ, ਪਰ ਅੱਜ ਕਾਂਗਰਸ ਅਤੇ ‘ਆਪ’ ਦੀ ਪੋਲ ਖੁੱਲ ਗਈ ਹੈ।

Congress, Khaira and AAP Election Commission meet , Daljit Cheema Statement

ਕਾਂਗਰਸ ,ਖਹਿਰਾ ਤੇ AAP ਦੀ ਗੰਢਤੁੱਪ ਹੋਈ ਜੱਗ ਜ਼ਾਹਿਰ , ਪੜ੍ਹੋ ਪੂਰੀ ਖ਼ਬਰ

ਹੁਣ ਲੋਕਾਂ ਨੂੰ ਵੀ ਉਹਨਾਂ ਦੀਆਂ ਦੋਗਲੀਆਂ ਨੀਤੀਆਂ ਬਾਰੇ ਸਭ ਪਤਾ ਚੱਲ ਗਿਆ ਹੈ।ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ‘ਆਂਪ, ਪੰਜਾਬ ਏਕਤਾ ਪਾਰਟੀ ਇਹ ਸਭ ਆਪਸ ‘ਚ ਰਲੇ ਹੋਏ ਹਨ।ਇਹਨਾਂ ਦਾ ਰਲ ਕੇ ਚੋਣ ਕਮਿਸ਼ਨ ਕੋਲ ਜਾਣਾ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ।

 Congress, Khaira and AAP Election Commission meet , Daljit Cheema Statement
ਕਾਂਗਰਸ ,ਖਹਿਰਾ ਤੇ AAP ਦੀ ਗੰਢਤੁੱਪ ਹੋਈ ਜੱਗ ਜ਼ਾਹਿਰ , ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਕਾਇਤ ਦਰਜ਼ ਕੀਤੀ ਸੀ।ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਰਵਾਈ ਕਰਦਿਆਂ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਸੀ।
-PTCNews