Sat, Apr 20, 2024
Whatsapp

ਕਾਂਗਰਸ ਨੇ ਖਡੂਰ ਸਾਹਿਬ , ਫਤਿਹਗੜ੍ਹ ਸਾਹਿਬ ਅਤੇ ਫ਼ਰੀਦਕੋਟ ਦੇ ਉਮੀਦਵਾਰਾਂ ਦੇ ਨਾਂਅ ਕੀਤੇ ਤੈਅ :ਸੂਤਰ

Written by  Shanker Badra -- April 06th 2019 12:00 PM -- Updated: April 06th 2019 12:09 PM
ਕਾਂਗਰਸ ਨੇ ਖਡੂਰ ਸਾਹਿਬ , ਫਤਿਹਗੜ੍ਹ ਸਾਹਿਬ ਅਤੇ ਫ਼ਰੀਦਕੋਟ ਦੇ ਉਮੀਦਵਾਰਾਂ ਦੇ ਨਾਂਅ ਕੀਤੇ ਤੈਅ :ਸੂਤਰ

ਕਾਂਗਰਸ ਨੇ ਖਡੂਰ ਸਾਹਿਬ , ਫਤਿਹਗੜ੍ਹ ਸਾਹਿਬ ਅਤੇ ਫ਼ਰੀਦਕੋਟ ਦੇ ਉਮੀਦਵਾਰਾਂ ਦੇ ਨਾਂਅ ਕੀਤੇ ਤੈਅ :ਸੂਤਰ

ਕਾਂਗਰਸ ਨੇ ਖਡੂਰ ਸਾਹਿਬ , ਫਤਿਹਗੜ੍ਹ ਸਾਹਿਬ ਅਤੇ ਫ਼ਰੀਦਕੋਟ ਦੇ ਉਮੀਦਵਾਰਾਂ ਦੇ ਨਾਂਅ ਕੀਤੇ ਤੈਅ :ਸੂਤਰ:ਚੰਡੀਗੜ੍ਹ : ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਦੇ 3 ਹੋਰ ਉਮੀਦਵਾਰ ਤੈਅ ਕਰ ਲਏ ਹਨ।ਹੁਣ ਬੱਸ ਹਾਈਕਮਾਨ ਤੋਂ ਇਨ੍ਹਾਂ ਦੇ ਨਾਵਾਂ 'ਤੇ ਮੋਹਰ ਲੱਗਣੀ ਬਾਕੀ ਹੈ।ਇਸ ਸਬੰਧੀ ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਪਰ ਕਾਂਗਰਸ ਨੇ ਅਜੇ ਇਸਦੀ ਪੁਸ਼ਟੀ ਨਹੀਂ ਕੀਤੀ। [caption id="attachment_279130" align="aligncenter" width="300"] Congress Lok Sabha elections Punjab Three other candidates Named Fixed : Source ਕਾਂਗਰਸ ਨੇ ਖਡੂਰ ਸਾਹਿਬ , ਫਤਿਹਗੜ੍ਹ ਸਾਹਿਬ ਅਤੇ ਫ਼ਰੀਦਕੋਟ ਦੇ ਉਮੀਦਵਾਰਾਂ ਦੇ ਨਾਂਅ ਕੀਤੇ ਤੈਅ :ਸੂਤਰ[/caption] ਸੂਤਰਾਂ ਮੁਤਾਬਕ ਇਨ੍ਹਾਂ ਵਿੱਚ ਖਡੂਰ ਸਾਹਿਬ ਤੋਂ ਜਸਬੀਰ ਡਿੱਪਾ , ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਅਤੇ ਫਰੀਦਕੋਟ ਤੋਂ ਮੁਹੱਮਦ ਸਦੀਕ ਦੇ ਨਾਂ ਸ਼ਾਮਲ ਹਨ। [caption id="attachment_279142" align="aligncenter" width="300"] Congress Lok Sabha elections Punjab Three other candidates Named Fixed : Source
ਕਾਂਗਰਸ ਨੇ ਖਡੂਰ ਸਾਹਿਬ , ਫਤਿਹਗੜ੍ਹ ਸਾਹਿਬ ਅਤੇ ਫ਼ਰੀਦਕੋਟ ਦੇ ਉਮੀਦਵਾਰਾਂ ਦੇ ਨਾਂਅ ਕੀਤੇ ਤੈਅ :ਸੂਤਰ[/caption] ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ।ਉਸ ਮੀਟਿੰਗ ਵਿੱਚ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਹੋਈ ਹੈ।ਇਸ ਦੌਰਾਨ ਤਿੰਨ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। -PTCNews


Top News view more...

Latest News view more...