ਵੱਡੇ ਕਾਂਗਰਸੀ ਨੇਤਾ ਦੇ ਰਿਸ਼ਤੇਦਾਰ ਤੋਂ ਮਿਲੀ ਇਹ ਨਜਾਇਜ਼ ਚੀਜ਼, ਹੋਇਆ ਗ੍ਰਿਫ਼ਤਾਰ

bathinda rampura phool illegal liquor

ਵੱਡੇ ਕਾਂਗਰਸੀ ਨੇਤਾ ਦੇ ਰਿਸ਼ਤੇਦਾਰ ਤੋਂ ਮਿਲੀ ਇਹ ਨਜਾਇਜ਼ ਚੀਜ਼, ਹੋਇਆ ਗ੍ਰਿਫ਼ਤਾਰ

ਬਠਿੰਡਾ: ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿਥੇ ਸਪੈਸ਼ਲ ਸੈਲ ਪੁਲਿਸ ਟੀਮ ਵੱਲੋਂ ਰਾਮਪੁਰਾ ਫੂਲ ਦੇ ਇੱਕ ਵੱਡੇ ਕਾਂਗਰਸੀ ਨੇਤਾ ਦੇ ਭਤੀਜੇ ਚੀਨੂ ਬਾਹਿਆ ਨੂੰ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।cheenu bhaiaਤੁਹਾਨੂੰ ਦੱਸ ਦੇਈਏ ਕਿ ਚੀਨੂ ਬਾਹਿਆ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਾਫੀ ਨਜ਼ਦੀਕ ਹਨ।

ਹੋਰ ਪੜ੍ਹੋ: ਰੇਵਾੜੀ ਜਬਰ ਜਨਾਹ ਮਾਮਲੇ ਦੇ ਮੁਲਜ਼ਮ ਫ਼ੌਜੀ ਦੀ ਪਤਨੀ ਨੇ ਚੁੱਕਿਆ ਇਹ ਕਦਮilligel liquorਸੂਤਰਾਂ ਮੁਤਾਬਕ ਸਪੈਸ਼ਲ ਸੈਲ ਪੁਲਿਸ ਟੀਮ ਨੇ ਚੀਨੂ ਬਾਹਿਆ ਤੋਂ 222 ਨਜਾਇਜ਼ ਅੰਗਰੇਜ਼ੀ ਸ਼ਰਾਬ ਦੀ ਪੇਟੀਆਂ ਬਰਾਮਦ ਕੀਤੀਆਂ ਹਨ।

ਇਸ ਮਾਮਲੇ ਸਬੰਧੀ ਪੁਲਿਸ ਨੇ ਚੀਨੂ ਬਾਹਿਆ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਇਸ ਮਾਮਲੇ ਸਬੰਧੀ ਹੋਰ ਵੀ ਖੁਲਾਸੇ ਹੋਣਗੇ।

—PTC News