Thu, Apr 25, 2024
Whatsapp

ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ

Written by  Jashan A -- December 11th 2018 09:37 AM
ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ

ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ

ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ,ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਕਾਂਗਰਸ ਪਾਰਟੀ ਤਿੰਨ ਸੂਬਿਆਂ 'ਚ ਅੱਗੇ ਚੱਲ ਰਹੀ ਹੈ। ਕਾਂਗਰਸ ਪਾਰਟੀ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਵਿਰੋਧੀ ਦਲਾਂ ਨੂੰ ਪਿੱਛੇ ਛੱਡ ਰਹੀ ਹੈ। [caption id="attachment_227343" align="aligncenter" width="300"]Election results ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ[/caption] ਰਾਜਸਥਾਨ 'ਚ 199 ਸੀਟਾਂ ਦੇ ਚੋਣ ਰੁਝਾਨਾਂ ਵਿਚ, ਕਾਂਗਰਸ 94 ਸੀਟਾਂ ਨਾਲ ਅੱਗੇ ਚੱਲ ਰਹੀ ਹੈ।ਉਧਰ ਦੂਸਰੇ ਪਾਸੇ ਛੱਤੀਸਗੜ੍ਹ 'ਚ 90 ਸੀਟਾਂ ਦੇ ਚੋਣ ਨਤੀਜੇ ਜਨਤਾ ਦਾ ਫੈਸਲਾ ਤੈਅ ਕਰਨਗੇ।ਇਥੇ ਵੀ ਕਾਂਗਰਸ 50 ਸੀਟਾਂ ਨਾਲ ਅੱਗੇ ਚੱਲ ਰਹੀ ਹੈ। [caption id="attachment_227345" align="aligncenter" width="300"]election results ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ[/caption] ਮੱਧ ਪ੍ਰਦੇਸ਼ 'ਚ 230 ਸੀਟਾਂ ਹਨ। ਭਾਜਪਾ ਨੇ ਇੱਥੇ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ, ਜਦੋਂ ਕਿ ਕਾਂਗਰਸ ਨੇ 229 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਪਰ ਕਾਂਗਰਸ ਫਿਰ 102 ਸੀਟਾਂ ਨਾਲ ਵਿਰੋਧੀ ਦਲਾਂ ਨੂੰ ਪਿਛਾੜ ਰਹੀ ਹੈ। -PTC News


Top News view more...

Latest News view more...