ਗਾਂਧੀ ਪਰਿਵਾਰ ਨੇ ਇੱਕ ਵਾਰ ਫਿਰ ਬੋਲਿਆ ਸਿੱਖ ਨੇਤਾ ‘ਤੇ ਹਮਲਾ, ਭੇਜਿਆ ਨੋਟਿਸ

congress president rahul gandhi lawyer has sent legal notice to dsgmc president s. manjit singh gk
congress president rahul gandhi lawyer has sent legal notice to dsgmc president s. manjit singh gk

congress president rahul gandhi lawyer has sent legal notice to dsgmc president s. manjit singh gk: ਗਾਂਧੀ ਪਰਿਵਾਰ ਨੇ ਇੱਕ ਵਾਰ ਫਿਰ ਬੋਲਿਆ ਸਿੱਖ ਨੇਤਾ ‘ਤੇ ਹਮਲਾ, ਭੇਜਿਆ ਨੋਟਿਸ

ਕਾਂਗਰਸ ਪਾਰਟੀ ਅਤੇ ਸਿੱਖ ਕੌਮ ‘ਚ ਚੱਲਦੀ ਖਿੱਚੋਤਾਣ ਅਤੇ ਤਲਖੀ ਕੋਈ ਨਵੀਂ ਨਹੀਂ ਹੈ। 1984 ‘ਚ ਹੋਈ ਸਿੱਖ ਨਸਲਕੁਸ਼ੀ ਅਤੇ ਇਨਸਾਫ ਉਡੀਕਦੇ ਪੀੜਤ ਪਰਿਵਾਰਾਂ ਲਈ ਗਾਂਧੀ ਪਰਿਵਾਰ ਨੂੰ ਭੁੱਲਣਾ ਕੋਈ ਸੌਖੀ ਗੱਲ ਨਹੀਂ ਹੈ।
congress president rahul gandhi lawyer has sent legal notice to dsgmc president s. manjit singh gkਅੱਜ ਇੱਕ ਵਾਰ ਫਿਰ ਗਾਂਧੀ ਪਰਿਵਾਰ ਦੇ ਯੁਵਰਾਜ ਅਖਵਾਉਂਦੇ ਰਾਹੁਲ ਗਾਂਧੀ ਦੇ ਵਕੀਲ ਵੱਲੋਂ ਇੱਕ ਸਿੱਖ ਨੇਤਾ ‘ਤੇ ਕਾਨੂੰਨੀ ਵਾਰ ਕੀਤਾ ਗਿਆ ਹੈ। ਗਾਂਧੀ ਦੇ ਵਕੀਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ‘ਚ ਜੀ.ਕੇ ਨੂੰ ਰਾਹੁਲ ਗਾਂਧੀ ਕੋਲੋਂ ਮੁਆਫੀ ਮੰਗਣ ਲਈ ਕਿਹਾ ਗਿਆ ਹੈ।congress president rahul gandhi lawyer has sent legal notice to dsgmc president s. manjit singh gk ਮਨਜੀਤ ਸਿੰਘ ਜੀ.ਕੇ ਨੂੰ ਜਾਰੀ ਹੋਏਨੋਟਿਸ ‘ਚ ਜੀ.ਕੇ ਵੱਲੋਂ ਗਾਂਧੀ ਪਰਿਵਾਰ ਦੇ ਮਾਣ ਨੂੰ ਠੇਸ ਪਹੁੰਚਾਉਣ ਦੀ ਗੱਲ ਕਹੀ ਗਈ ਹੈ।
congress president rahul gandhi lawyer has sent legal notice to dsgmc president s. manjit singh gkcongress president rahul gandhi lawyer has sent legal notice to dsgmc president s. manjit singh gk: ਕਾਂਗਰਸ ਪਾਰਟੀ ਨੇ ਮਾਣਹਾਨੀ ਦਾ ਦਾਅਵਾ ਕਰਦਿਆਂ ਜੀ.ਕੇ ਕੋਲੋਂ ਜਨਤਕ ਮੁਆਫੀ ਦੀ ਮੰਗ ਕੀਤੀ ਹੈ। ਇਸ ਦਾ ਜਵਾਬ ਦੇਣ ਲਈ ਜੀ.ਕੇ ਨੂੰ ਤਿੰਨ ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਜੀ.ਕੇ ਵੱਲੋਂ ਦਿੱਲੀ ‘ਤੇ ‘ਸੱਚ ਦੀ ਕੰਧ’ ਸਥਾਪਿਤ ਕਰ ’84 ਪੀੜਤਾਂ ਨੂੰ ਇਨਸਾਫ ਅਤੇ ਮਦਦ ਦਵਾਉਣ ਲਈ ਹਰ ਬਣਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਜੋ ਕਿ ਦੋਸ਼ੀਆਂ ਸੱਜਣ ਅਤ ਟਾਈਟਲਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਕਾਂਗਰਸ ਪਾਰਟੀ ਲਈ ਮੁਸੀਬਤ ‘ਚ ਹੋਰ ਵਾਧਾ ਕਰਦੀ ਹੈ, ਜਿਸਦਾ ਸਿੱਧਾ ਅਸਰ ਇਸ ਨੋਟਿਸ ਰਾਹੀਂ ਦੇਖਣ ਨੂੰ ਮਿਲਿਆ ਹੈ।
congress president rahul gandhi lawyer has sent legal notice to dsgmc president s. manjit singh gkਇਸ ਤੋਂ ਇਲਾਵਾ ਮਨਜੀਤ ਸਿੰਘ ਜੀ.ਕੇ ਵੱਲੋਂ ’84 ਦੰਗਿਆਂ ਅਤੇ ਸਿੱਖਾਂ ਨਾਲ ਵਿਤਕਰੇ ਖਿਲਾਫ ਸਮੇਂ ਸਮੇਂ ‘ਤੇ ਆਵਾਜ਼ ਉਠਾਈ ਜਾਂਦੀ ਰਹੀ ਹੈ, ਜਿਸ ਕਾਰਨ ਕਾਂਗਰਸ ਪਾਰਟੀ ਨੇ ਜੀ.ਕੇ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ।

—PTC News